ਪੈਰਾ ਵਿੱਚ ਮਿੱਦ ਤੇ ਤੂੰ ਗੁਲਾਬ ਮੇਰੇ

gurpreetpunjabishayar

dil apna punabi
ਨੀ ਤੂੰ ਉੱਚੀ ਤੇ ਉੱਚੇ ਖਾਬ ਤੇਰੇ,
ਪੈਰਾ ਵਿੱਚ ਮਿੱਦ ਤੇ ਤੂੰ ਗੁਲਾਬ ਮੇਰੇ,
ਤੇਰੀਆ ਵਫਾਵਾਂ ਦੇ ਕਰਕੇ ਅੜੀਏ ਅੱਜ ਹੱਥਾਂ ਵਿੱਚ ਏ ਸਰਾਬ ਮੇਰੇ,
ਦਿੱਲ ਤਾਂ ਰੋਦਾਂ 'ਬਹਿਲਪੁਰੀ' ਦਾ ਪਰ ਫਿਰ ਵੀ ਹੰਝੂ ਲੁਕੋਵੇ ਨੀ,
ਤੇਰੇ ਪਿਆਰ ਲਈ,ਗੁਰਪ੍ਰੀਤ, ਬਹਿ ਕੇ ਰੋਵੇ ਨੀ,
ਮਰਜਾਣਾ ਜੱਟ ਨੇ ਤੇਰੇ ਇਸ਼ਕ ਚ' ਸੜਕੇ ਨੀ,
ਫੇਰ ਦੇਖੀ ਖਤ ਕੋਈ,ਗੁਰਪ੍ਰੀਤ, ਦਾ ਦਿੱਲ ਨਾਲ ਪੜਕੇ ਨੀ,
ਫੇਰ ਲੱਭੇਗੀ ਤੂੰ ਜੱਟ ਨੂੰ ਚਾਹੇ ਪਿੱਛੇ ਹੋਣ ਨਵਾਬ ਤੇਰੇ,ਨੀ ਤੂੰ ਉੱਚੀ

writer gurpreet behbalpuria
 
Top