ਮੈ ਪੱਗ ਬੱਨਕੇ ਲਾਵਾ ਚਾਦਰਾ ਚਿੱਟਾ

gurpreetpunjabishayar

dil apna punabi
ਮੈ ਪੇਡੁ ਜੱਟ ਦੇਸੀ
ਨੀ ਤੂੰ ਚੰਡੀਗੜ ਸ਼ਹਿਰ ਦੀ ਹਸੀਨਾ

ਮੈ ਪੱਗ ਬੱਨਕੇ ਲਾਵਾ ਚਾਦਰਾ ਚਿੱਟਾ
ਨੀ ਤੂੰ ਪਾਵੇ ਧੁੱਨੀ ਨੱਗੀ ਰੱਖਕੇ ਤੰਗ ਜੀਨਾ

ਨੀ ਤੂੰ ਫੇਸ਼ਨਾ ਦੀ ਪੱਟੀ
ਨੀ ਬਿਉਟੀਪਾਲਰ ਜਾਵੇ
ਮੈ ਜਾਵਾ ਜਿਮ ਚ ਪੀ ਕੇ ਲੱਸੀ
ਮੈ ਵੀ ਅੱਖ ਤੇਰੇ ਉੱਤੇ ਰੱਖੀ

ਨੀ ਤੂੰ ਐਕਟਵਾ ਤੇ ਕਾਲਜ ਨੂੰ ਜਾਵੇ
ਮੈ ਤੇਰੇ ਪਿੱਛੇ ਬੁੱਲਟ ਗੇੜੀਆ ਲਾਵੇ

ਨੀ ਤੂੰ ਮਿਸ ਕਾਲਾ ਮਾਰਦੀ
ਮੋਬਾਇਲ ਹੱਥ ਚ ਰੱਖਦੀ
,,ਗੁਰਪ੍ਰੀਤ,,ਅੱਤ ਦਾ ਸ਼ੁਕੀਨ
ਰੱਖਦਾ 12 ਬੋਰ ਵਾਲੀ ਤੇ ਯਕੀਨ

ਐਵੇ ਕਿਸੇ ਨੂੰ ਖੰਗਣ ਨੀ ਦਿੱਦਾ
ਮਾਰੇ ਕੋਈ ਲਲਕਾਰਾ ਉਹਨੂੰ ਭੱਜਣ ਨੀ ਦਿੱਦਾ

ਨੀ ਤੂੰ ਯਕੀਨ ਰੱਖ ਮੇਰੇ ਤੇ ਤੇਰਾ ਰਾਹ ਕਿਸੇ ਨੂੰ ਡੱਕਣ ਨੀ ਦਿੱਦਾ
ਜੇ ਕੋਈ ਤੇਰੇ ਰਾਹ ਵਿਚ ਆ ਗਿਆ ਉਸਨੂੰ ਨੱਠਣ ਨੀ ਦਿੱਦਾ
 
Top