Lyrics Garry Sandhu - Cheta Aunda - Old Habits Die Hard - Gv

  • Thread starter userid97899
  • Start date
  • Replies 4
  • Views 8K
U

userid97899

Guest

ਮੰਨਿਆ ਵਿੱਚ ਪਰਦੇਸਾਂ ਆਇਆ
ਮੈ ਨਹੀ ਭੁੱਲਆ ਪਿਆਰ ਤੇਰਾ
ਯਾਦ ਸਤਾਂਵੇ ਰੋਜ ਰੁਲਾਵੇ
ਅੋਖਾ ਏਹ ਸਨਸਾਰ ਮੇਰਾ
ਵਿੱਕਦੇ ਜੇਕਰ ਖੇਤ ਨਾ ਸਾਡੇ
ਵਿੱਕਦੇ ਜੇਕਰ ਖੇਤ ਨਾ ਸਾਡੇ
ਮੈ ਵੀ ਹੁੰਦਾ ਮੌਜਾ ਮਾਣਦਾ
ਅੱਜ ਵੀ ਚੇਤਾਂ ਆਉਦਾ ਏ ਮਾਂ ਮੈਨੂੰ ਤੇਰੇ ਪਿਆਰ ਦਾ
ਅੱਜ ਵੀ ਚੇਤਾਂ ਆਉਦਾ ਏ ਮਾਂ ਮੈਨੂੰ ਤੇਰੇ ਪਿਆਰ ਦਾ


ਮੱਥਾ ਚੁੰਮ ਚੁੰਮ ਮੇਰਾਂ ਮਾਂ ਤੂੰ
ਗੋਦੀ ਚੁੱਕ ਜਗਾਉਦੀ ਸੀ
ਦੁੱਧ ਚ ਪਾਕੇ ਚੀਨੀ ਚਾਵਾ ਨਾਲ ਪਿਲਾਉਦੀ ਸੀ
ਕੋਈ ਨਾ ਪੁੱਛਦਾ ਰੋਟੀ ਇੱਥੇ
ਇੱਕਲਾ ਤੁੱੜਕੇ ਮਾਰਦਾ
ਅੱਜ ਵੀ ਚੇਤਾਂ ਆਉਦਾ ਏ ਮਾਂ ਮੈਨੂੰ ਤੇਰੇ ਪਿਆਰ ਦਾ
ਅੱਜ ਵੀ ਚੇਤਾਂ ਆਉਦਾ ਏ ਮਾਂ ਮੈਨੂੰ ਤੇਰੇ ਪਿਆਰ ਦਾ
+++++++++++++++++++++++++
:maa
+++++++++++++++++++++++++
Manya Vich Pardesa Ayia
Main Nahi Bhulya Pyaar Tera
Yaad Satave Roz Rulawe
Aukha Eh Sansaar Mera
Vikde Jekar Khet Na Saade
Vikde Jekar Khet Na Saade
Hunda Mouja Maandah
Ajj V Cheta Aunda Ee Maa Mainu Tere Pyaar Da :maa
Ajj V Cheta Aunda Ee Maa Mainu Tere Pyaar Da :maa


Matha Chum Chum Mera Maa Tu
Godhi Chuk Jagondi C
Dudh Ch Pake Cheni Chawa Nall Pilaondi C
Koi Na Ethe Pushda Roti
Ikala Turke Marda
Ajj V Cheta Aunda Ee Maa Mainu Tere Pyaar Da :maa
Ajj V Cheta Aunda Ee Maa Mainu Tere Pyaar Da :maa
 
Top