~Guri_Gholia~
VIP
ਤੇਰੇ ਵੱਸ ਮੈਨੂੰ ਘਰਦਿਆਂ ਪਾਇਆ ਏ
ਤੇਰੀ ਝੋਲੀ ਪੈ ਕੇ......
ਮੈਂ ਸਭ ਨੂੰ ਮਨੋ ਭੁਲਾਇਆ ਏ
ਮੈਂ ਆਜੂੰ ਛੇਤੀ ਮੁੜਕੇ ਵੇ ਮੈਨੂੰ ਝੂਠਾ ਲਾਰਾ ਨਾ ਲਾ
ਨਾ ਪਾ ਸੱਜਣਾ ਦੂਰੀ ਵੇ, ਮਜਬੂਰੀ ਦਾ ਫਾਇਦਾ ਨਾ ਉਠਾ
Tere Vas menu ghardian paya ee
teri jholi pai k
main sab nu mano bhulaya ee
main aa ju cheti mur k ve menu jhotha lara naa la
na pa sajna doori ve, majboori da faida naa utha
ਮੈਂ ਤੇਰੇ ਨਾਲ ਵਿਆਹੀ ਮਾਂ ਦੇ ਵੱਸ ਪਾ ਚੱਲਿਆਂ ਏਂ
ਨੇ ਪਲ ਵੀ ਕੱਟਣੇ ਔਖੇ ਜੀਣਾ ਕਿੰਝ ਏ ਕੱਲਿਆਂ ਨੇ
ਕੰਡਿਆਲੀ ਤਾਰ ਵਿਛੋੜੇ ਦੀ ਨੂੰ ਫੁੱਲਾਂ ਜਿਹੀ ਗਲ ਨਾ ਪਾ
ਨਾ ਪਾ ਸੱਜਣਾ ਦੂਰੀ ਵੇ ਮਜਬੂਰੀ ਦਾ ਫਾਇਦਾ ਨਾ ਉਠਾ
main tere nal vihai ma de vas paa chlian een
ne pal v katne aukhe jina kinjh ee kalian ne
kandiali taar vichore di na phulan gal naa paa

Eh geet ohna loka nu dedicate aa jihre new marrige kara k apni wife nu apne ghar chadd k jande aa bave oh army wich ya pardesi hon, ummed hai tuhanu passand awe ge
thanks
singh kulwinder