ਮੈਨੂੰ ਨਸ਼ਾ ਨਾ ਸੋਹਣੀਏ

ਮੈਨੂੰ ਨਸ਼ਾ ਨਾ ਸਮਝੀ ਸੋਹਣੀਏ ਗੈਰੀ ਮੁੰਡਾ ਏ ਪੰਜਾਬ ਦਾ,,
ਪੱਗ ਬਨਦਾ ਹਾਂ ਮੈਂ ਠੋਕ ਨੀ ਸਰਦਾਰ ਕਿਹੰਦੇ ਮੈਂਨੂੰ ਲੋਕ ਨੀ,,
ਲੱਸੀ ਮੱਖਣ ਖਾਂਦਾ ਹਾਂ ਸ਼ੋਂਕ ਰਿਖਆ ਨਈ ਸ਼ਰਾਬ ਦਾ,,
ਮੈਨੂੰ ਨਸ਼ਾ ਨਾ ਸਮਝੀ ਸੋਹਣੀਏ ਗੈਰੀ ਮੁੰਡਾ ਏ ਪੰਜਾਬ ਦਾ,,
ਯਾਰੀ ਲਾ ਕੇ ਮੈ ਤਾ ਤੌੜ ਿਨਭਾਵਾਂ,,
ਕਦੇ ਨਾ ਯਾਰੋ ਮੈਂ ਿਪੱਠ ਿਦਖਾਵਾਂ,,
ਪੂਰਾ ਪੱਕਾ ਹਾਂ ਮੈਂ ਿਹਸਾਬ ਦਾ,
ਮੈਨੂੰ ਨਸ਼ਾ ਨਾ ਸਮਝੀ ਸੋਹਣੀਏ ਗੈਰੀ ਮੁੰਡਾ ਏ ਪੰਜਾਬ ਦਾ,,
ਜੇ ਤੂੰ ਏ ਪਰੀਆਂ ਤੋਂ ਵੱਦ ਸੋਹਣੀ,,
ਤੇਰੇ ਵਰਗੀ ਕੋਈ ਹੋਰ ਨਈ ਹੋਣੀ,,
ਮੈ ਵੀ ਫੁੱਲ ਹਾਂ ਗੁਲਾਬ ਦਾ,,
ਮੈਨੂੰ ਨਸ਼ਾ ਨਾ ਸਮਝੀ ਸੋਹਣੀਏ ਗੈਰੀ ਮੁੰਡਾ ਏ ਪੰਜਾਬ ਦਾ,,
ਸੋਹਣੀਏ ਗੈਰੀ ਨੂੰ ਐਵੇਂ ਨਾ ਜਾਣੀ ,,
ਹਰ ਇਕ ਸ਼ਾਇਰ ਦੀ ਮੈ ਪੜਾ ਕਹਾਣੀ,,
ਚੇਤਾ ਹੈ ਮਰਦਾਨੇ ਦੀ ਰਬਾਬ ਦਾ,,
ਮੈਨੂੰ ਨਸ਼ਾ ਨਾ ਸਮਝੀ ਸੋਹਣੀਏ ਗੈਰੀ ਮੁੰਡਾ ਏ ਪੰਜਾਬ ਦਾ,,
ਛੱਡੋ ਨੱਸ਼ਿਆ ਨੂੰ ਵੇ ਲੋਕੋ, ਆਪਣਾ ਆਪ ਪਛਾਣ ਲਵੋ ,,
ਅਪੱਣਾ ਲੈ ਆਪਣੇ ਵਿਰਸੇ ਨੂੰ, ਨਾ ਬਣ ਐਵੇਂ ਅਨਜਾਣ ਰਵੋ ,
ਭੰਨ ਸ਼ਰਾਬ ਦੀਆਂ ਬੋਤਲਾਂ, ਤੈਨੂੰ ਪੁਤੱਰ ਕਹੇ ਪੰਜਾਬ ਦਾ,,
ਮੈਨੂੰ ਨਸ਼ਾ ਨਾ ਸਮਝੀਂ ਸੋਹਣੀਏ, ਗੈਰੀ ਮੁੰਡਾ ਏ ਪੰਜਾਬ ਦਾ।
 
Attachments

  • IMG0021A.jpg
    IMG0021A.jpg
    189.5 KB · Views: 302
Top