Lyrics Maa - Jazzy B - Maharajas - Full Lyrics

  • Thread starter userid97899
  • Start date
  • Replies 0
  • Views 10K
U

userid97899

Guest
ਮਮਤਾ ਦਾ ਦਰਿਆਂ ਹੁੰਦੀ ਏ ਮਾਲਕ ਦੀ ਦਰਗਾਹ
ਬੋਹੜ ਤੌ ਠੰਡੀ ਛਾਂ ਹੁੰਦੀ ਏ ਮਾਂ ਹੁੰਦੀ ਏ ਮਾਂ
ਰੱਬ ਦੇ ਵਰਗੀ ਸੂਰਤ ਮੁੜ ਨਾ ਘਰ ਵਿੱਚ ਵੜ੍ਹਨੀ
ਮਾਂ ਨੀ ਲੱਭਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
ਮਾਂ ਨੀ ਲੱਭਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
Mamta Da Dareya Hundi Ae Malak Di Dargah
Bohad Tu Thandi Chha Hundi Ae Maa Hundi Ae Maa
Rabb De Vargi Soorat Murh Na Ghar Vich Varhni
Maa Ni Labhni Murhke Oh Dunia Kathi Kar Layi
Maa Ni Labhni Murhke Oh Dunia Kathi Kar Layi


ਛੋਟੇ ਹੁੰਦਿਆ ਬਚਪਨ ਵਿੱਚ ਜਦ ਕੁੱਝ ਨਾ ਸੁੱਝਦਾਂ ਸੀ
ਉਸ ਹਸਤੀ ਤੌ ਬਿਨਾ ਕੋਈ ਨਾ ਗੱਲ ਨੂੰ ਬੁੱਝਦਾਂ ਸੀ
ਤੂੰ ਕਰਜਾਂ ਮੌੜ ਨੀ ਸਕਦਾਂ ਭਾਵੇਂ ਕਈ ਜੁੱਗ ਮਰ ਲਈ
ਮਾਂ ਨੀ ਮਿੱਲਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
ਮਾਂ ਨੀ ਲੱਭਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
Chote Hundeya Bachpan Vich Jad Kuj Na Sujjhda Si
Ous Hassti Tu Bina Koi Na Gal Nu Bujjda Si
Tu Karza Morh Ni Sakda Bhawe Kayi Jugg Mar Layi
Maa Ni Milni Murhke Oh Dunia Kathi Kar Layi
Maa Ni Labhni Murhke Oh Dunia Kathi Kar Layi


ਆਪਣੇ ਹੱਥਾਂ ਨਾਲ ਜਦੌ ਉਸ ਸਵਾਹ ਨੂੰ ਫੋਲ੍ਹੇ ਗਾ
ਆਉਦਾਂ ਜਾਦਾਂ ਉਹਨਾਂ ਰਾਹਵਾਂ ਵਿੱਚ ਮਾਂ ਨੂੰ ਟੋਹਲੇ ਗਾ
ਵਿੱਚ ਉਜਾਂੜ੍ਹਾਂ ਬਹਿ ਕੇ ਯਾਂਦ ਵਿੱਚ ਹੌਕੇ ਭਰ ਲਈ
ਮਾਂ ਨੀ ਲੱਭਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
ਮਾਂ ਨੀ ਮਿੱਲਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
Apne Hathan Nall Jadon Us Swaah Nu Follhe Ga
Aunda Janda Ohna Rahvan Vich Maa Nu Tollhe Ga
Vich Ujjharra Beh Ke Yaad Vich Houke Bhar Layi
Maa Ni Labhni Murhke Oh Dunia Kathi Kar Layi
Maa Ni Milni Murhke Oh Dunia Kathi Kar Layi


ਰੱਬ ਵੀ ਰੁੱਸ ਕੇ ਲੰਘਦਾਂ ਜਿਸ ਘਰ ਮਾਂ ਨਾ ਹੁੰਦੀ ਉਏ
ਬਾਪੂ ਘਰ ਦਾ ਜਿੰਦਰਾਂ ਮਾਂ ਜਿੰਦਰੇ ਦੀ ਕੂੰਝੀ ਉਏ
ਹੁਣ ਤਾਂ ਦਰਸ਼ਣਾਂ ਬੀਤੀਆਂ ਯਾਂਦਾ ਚੇਤੇ ਕਰ ਲਈ
ਮਾਂ ਨੀ ਲੱਭਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
ਮਾਂ ਨੀ ਮਿੱਲਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
Rabb V Russ Ke Langda Jis Ghar Maa Na Hundi Oye
Bapu Ghar Da Jindra Maa Jindre Di Kunji Oye
Hun Ta Darshna Bettiyan Yaadan Chete Kar Layi
Maa Ni Labhni Murhke Oh Dunia Kathi Kar Layi
Maa Ni Milni Murhke Oh Dunia Kathi Kar Layi


ਹੁਣ ਆਉਦਾ ਜਦ ਮੈਂ ਵਿੱਚ ਸਰੀਂ ਦੇ ਜੀਅ ਨਾ ਭਾਊਦਾਂ ਏ
ਪਾ ਪਾ ਜੱਫੀਆਂ ਚੁੰਮ ਚੁੰਮ ਕੋਈ ਨਾ ਗਲ੍ਹੇ ਲਗਾਉਦਾ ਏ
ਹੁਣ ਤਾਂ ਫੋਟੋ ਹੱਥ ਤੇਰੇ ਦੀ ਧੌਣ ਤੇ ਜੜ੍ਹ ਲਈ
ਮਾਂ ਨੀ ਲੱਭਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
ਮਾਂ ਨੀ ਲੱਭਣੀ ਮੁੱੜਕੇ ਉਹ ਦੁਨੀਆਂ ਕੱਠੀ ਕਰ ਲਈ
Hun Aunda Jad Main Vich Surrey De Jee Na Bhaodah Ae
Paa Paa Jaffiya Chum Chum Koi Na Galleh Lagodah Ae
Hun Ta Photo Hath Tere Di Dhoon Te Jarh Layi
Maa Ni Labhni Murhke Oh Dunia Kathi Kar Layi
Maa Ni Labhni Murhke Oh Dunia Kathi Kar Layi
 
Top