ਮੈਨੂੰ ਕਹਿੰਦੀ ਤੂੰ ਮੇਰੇ ਕੋਲ ਬੈਠ ਕੇ ਹੋਰਾਂ ਵੱਲ ਨਾਂ ਵੇਖਿਆ ਕਰ ਮੈਂ ਕਿਹਾ ਮੇਰੀ ਜਿੰਦਗੀ 'ਚ ਆ ਜਾ ਸਾਰੀ ਦੁਨਿਆਂ ਤੋਂ ਅੱਖਾਂ ਮੀਚ ਲਊਂ