U
userid97899
Guest
ਪੁਲਸ ਵਾਲਾ ਇੱਕ ਮੁਜਰਿਮ ਨੂੰ
ਕੁੱਟੀ ਜਾਂਦਾ ਸੀ____
ਤੇ ਉਹਦੇ ਤੇ ਝੂਠੇ
ਕੇਸ ਪਾਉਣ ਨੂੰ ਫਿਰਦਾ ਸੀ_____ ...
ਐਨੀ ਦੇਰ ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆ
ਕਿ ਉਸਦੇ ਮੁੰਡਾ ਹੋਇਆ _____
ਫੋਨ ਸੁਣ ਕੇ ਪੁਲਸ ਵਾਲੇ ਨੇ ਸਾਰਿਆਂ ਨੂੰ
ਖੁਸ਼ਖਬਰੀ ਸੁਣਾਈ ____
ਮੁਜਰਿਮ ਨੇ ਗੁੱਸੇ ਚ
ਰੌਲਾ ਪਾਉਣਾ ਸ਼ੁਰੂ ਕਰ ਦਿੱਤਾ
ਪਾ ਦੇ____ ਪਾ ਦੇ____ ਇਹ ਕੇਸ ਵੀ ਹੁਣ ਮੇਰੇ
ਤੇ ਹੀ ਪਾ ਦੇ
ਕੁੱਟੀ ਜਾਂਦਾ ਸੀ____
ਤੇ ਉਹਦੇ ਤੇ ਝੂਠੇ
ਕੇਸ ਪਾਉਣ ਨੂੰ ਫਿਰਦਾ ਸੀ_____ ...
ਐਨੀ ਦੇਰ ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆ
ਕਿ ਉਸਦੇ ਮੁੰਡਾ ਹੋਇਆ _____
ਫੋਨ ਸੁਣ ਕੇ ਪੁਲਸ ਵਾਲੇ ਨੇ ਸਾਰਿਆਂ ਨੂੰ
ਖੁਸ਼ਖਬਰੀ ਸੁਣਾਈ ____
ਮੁਜਰਿਮ ਨੇ ਗੁੱਸੇ ਚ
ਰੌਲਾ ਪਾਉਣਾ ਸ਼ੁਰੂ ਕਰ ਦਿੱਤਾ
ਪਾ ਦੇ____ ਪਾ ਦੇ____ ਇਹ ਕੇਸ ਵੀ ਹੁਣ ਮੇਰੇ
ਤੇ ਹੀ ਪਾ ਦੇ