Definitely Maybe

ਅਸ਼ਕੇ ਜਾਈਏ ਹੁਸਨ ਤੇਰੇ ਦੇ
ਸਦਕੇ ਜਾਈਏ ਤੇਰੀਆਂ ਸਗਾਂ ਤੇ
ਸਿਫਤ ਕਰਾਂ ਮੈਂ ਤੇਰੀ ਬਿਲੋ
ਜਾਂ ਕਰਾਂ ਮੈਂ ਰਬ ਦੀਆਂ ਰਗਾਂ ਤੇ
 

Naughty_always

~ Internal Happiness ~
Aari aari aari, wich jagrawan de jithe lagdi roshni bhari, vellyian da kathh ho giya othe botlan manga layian 40, 40 wichon ik bach gayi oh chak ke mehal naal mari, munshi daango da dang rakhda gandase wali , dhan kur daudar di , lak patla badan di bhari , parlo aa jandi je hundi naa police sarkari

:an
 

MAVERICK

Member
ਅਸ਼ਕੇ ਜਾਈਏ ਹੁਸਨ ਤੇਰੇ ਦੇ
ਸਦਕੇ ਜਾਈਏ ਤੇਰੀਆਂ ਸਗਾਂ ਤੇ
ਸਿਫਤ ਕਰਾਂ ਮੈਂ ਤੇਰੀ ਬਿਲੋ
ਜਾਂ ਕਰਾਂ ਮੈਂ ਰਬ ਦੀਆਂ ਰਗਾਂ ਤੇ

22 g tippi missinh aa 2-3 thaan te, baaki eh aali mainu kaim laggi...matlab dooji naalon zyada...
 

MAVERICK

Member
ਫੁੱਲ' ਪੈ ਗਏ ਨੇ ਕਿੱਕਰਾਂ ਨੂੰ...
ਉਹਨਾਂ ਦੀ ਵੀ ਖੈਰ ਹੋਵੇ,
ਜਿਹੜੇ ਭੁੱਲ ਗਏ ਨੇ 'ਮਿੱਤਰਾਂ' ਨੂੰ........



phull pai gaye ne kikran nu
ohna di v khair hove
jehre bhull gaye ne mitran nu
 

Naughty_always

~ Internal Happiness ~
ਬਾਰੀ ਬਰਸੀ ਖੱਟਣ ਗਿਆ ਸੀ,ਖੱਟ ਕੇ ਲਿਆਂਦਾ ਤੂਤ,
ਰਾਤੀ ਸੁੱਤੀ ਦੀ ਪੱਪੀ ਲੈ ਗਿਆ ਭੂਤ...


baari barsi khattan gaya c, khat ke leyanda toot
raati sutti di pappi lai gaya bhoot...



jst ehi post krn onl9 aaya c dubara :roll :roll
 

*Sippu*

*FrOzEn TeARs*
Tujhe Sochna Mohabbat
Tujhe Dekhna Ibadat,
Yeh Hi Meri Bandagi Hai,
Mein Karoon Teri Tilawat;

TRANSLATION:- Thinking of you is love; watching you is my devotion, this, itself is my prayer and I sing in your praise. [Words of Praise for the Holy Prophet]
 

*Sippu*

*FrOzEn TeARs*
dost ruthe to rab ruthe.,.. Agar fir se ruthe to jag chutte...fir se ruthe to dil tute...or agar fir ruthe .... ..to... .......to ....to utaar chappal or mar kameene ko jab tak chappal na tute....:-) :-
 

MAVERICK

Member
ਜਿਹੜੇ ਕਹਿੰਦੇ ਸੀ , ਅਸੀ ਤੈਨੂੰ DIL ਦੇ CORNER ਵਿੱਚ ਲੌਕ ਕਰ ਦਿੱਤਾ ,
ਅੱਜ ਓਹਨਾਂ ਨੇ ਹੀ ਸਾਨੂੰ FACEBOOK ਤੇ BLOCK ਕਰ ਦਿੱਤਾ......



jehre kehnde c, asi tenu dil de cerner vich lock kar ditta,

ajj ohna ne hi saanu facebook te block kar ditta :sim
 

MAVERICK

Member
ਕੱਚ ਦਾ ਤੋਹਫ਼ਾ ਨਾ ਦੇਓ ਕਿਸੇ ਨੁ ....

ਰੁੱਸ ਕੇ ਓਹ ਤੋਹਫ਼ਾ ਤੋੜ dinde ਨੇ .....
ਜੋ ਬਹੁਤ ਸੋਹਣੇ ਹੋਣ ਓਹਨਾ ਨੁ ਪਿਆਰ ਨਾ ਕਰੇਓ ,,,,,


Kyunki ਅਕਸਰ ਸੋਹਣੇ ਹੀ ਦਿਲ ਤੋੜ dinde ਨੇ

kach da tohfa na deyo kise nu
russ ke tohfa torh dinde ne
jo naht sohne hon ohna nu pyar na kareyo
kyonke aksar sohne hi dil torh dinde ne
 

MAVERICK

Member
fAcEbOok 'ਤੇ PrOfIlE ਬਣਾ ਲਿਆ ,ਕੁੜੀ ਲੱਭਣ ਦੇ ਮਾਰੇ...
ਪਹਿਲੀ ਵਾਲੀ ਨੂੰ ਕਹਿੰਦਾ i lOve YoU ,ਤੇ ਦੂਜੀ ਨੂੰ ਅੱਖ ਮਾਰੇ...
ਕਿਸੇ ਨੂੰ ਕਰਦਾ wAlL pOsT ਤੇ, ਕਿਸੇ ਹੋਰ ਨਾਲ iNBoX 'ਚ ਆਸ਼ਕੀ ਮਾਰੇ...
ਬਈ '' ਸੋਹਣੀਆਂ ਪੰਜਾਬਣਾਂ '' ਨੇ ,ਪੱਟਤੇ ਸ਼ਰੀਫ ਮੁੰਡੇ ਸਾਰੇ



facebook te profile bana layi, kudi labhan de maare
pehli vali nu kehnda i love u, te dooji nu akh maare
kise nu karda wall post te, kise hor nal inbox ch aashqi maare
bayi sohniyan punjabana ne, patt te sharif munde saare


:p
 
ਪੰਮੀ ੨੨ ਅਸ਼ਕੇ

ਅਸੀਂ ਮਹਾ ਨਾਲਾਇਕ ਦੋਸਤੋ
ਸਾਨੂੰ ਮਾਨ student ਹੋਣ ਦਾ

ਕੁੜੀਆ ਅਸੀਂ ਸਾਰਾ ਦਿਨ ਤਕਦੇ
ਨਾ ਦੇਖ ਪਟੋਲੇ ਥਕਦੇ
ਅਸੀਂ ਮਹਾ ਨਾਲਾਇਕ ਦੋਸਤੋ

ਜਿਹੜੀ ਸੀ ਸਾਡੇ ਤੇ ਮਰਦੀ
ਉਹ phd ਕਦੋਂ ਦੀ ਕਰ ਗਈ
ਅਸੀਂ ਮਹਾ ਨਾਲਾਇਕ ਦੋਸਤੋ

ਪਰਚੀ ਫੜ ਲਈ ਸੋਹਣੇ ਯਾਰ ਦੀ
ਸੋਹਣੀ ਉਚੀ-ਉਚੀ ਧਾਹਾਂ ਮਾਰਦੀ
ਅਸੀਂ ਮਹਾ ਨਾਲਾਇਕ ਦੋਸਤੋ

ਤੂੰ ਬਾਪੂ ਹੁਣ hope ਕਰ ਨਾ
ਪੂਤ ਤੇਰੇ ਨੇ top ਨਾ ਕਰਨਾ
ਅਸੀਂ ਮਹਾ ਨਾਲਾਇਕ ਦੋਸਤੋ

progress.gif
 

MAVERICK

Member
ਇਕ ਪਾਉਂਦੀ ਸੀ levis ਦਿਆਂ ਜੀਨਾਂ

ਤੇ ਇਕ ਪਾਉਂਦੀ ਸੀ ਸੂਟ ਪੰਜਾਬੀ

ਇਕ ਪਾਉਂਦੀ ਸੀ ਬੂਟ Woodland ਦੇ
...
ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ

ਜੀਨ ਵਾਲੀ ਦੇ ਨਖਰੇ ਵਾਧੂ

ਮੰਗਦੀ ਪੈਸੇ ਨਿਤ ਹਜਾਰ

ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ

ਮੰਗਾ ਬਸ ਤੇਰਾ ਪਿਆਰ
 
ਭੁਲੀਂ ਨਾ ਤੂੰ ਸਾਨੂੰ ਵੈਰਨੇ
ਭਾਵੇਂ ਭੁਲ ਜਾਵੀਂ ਜਗ ਸਾਰਾ
ਹਸਦੀ ਤਾਂ ਬੜਾ ਫਬਦੀ
ਤੇਰਾ ਰੁਸਣਾ ਹੀ ਲਗਦਾ ਮਾੜਾ

ਗਲੀ ਚ ਗੇੜੇ ਮਾਰਦਾ ਫਿਰਾਂ
ਤੇਰੀ ਇਕ ਤਕਣੀ ਨੂੰ ਲੋਚਾਂ
ਤੂੰ ਤਾਂ ਅੱਧੀ ਨੀਂਦ ਲਾਹ ਲਈ
ਸੁੱਕੇ ਯਾਰ ਬੈਠੇ ਵਿਚ ਸੋਚਾਂ
ਬਦਲਾਂ ਚ ਚੰਨ ਛੁਪਿਆ
ਹੁਣ ਟਹਿਕਦਾ ਕੋਈ-ਕੋਈ ਤਾਰਾ
ਹਸਦੀ ਤਾਂ ਬੜਾ ਫਬਦੀ
ਤੇਰਾ ਰੁਸਣਾ ਹੀ ਲਗਦਾ ਮਾੜਾ
 

*Sippu*

*FrOzEn TeARs*
Wen things go wrong…
Wen sadness fills ur heart…
wen tears flow in ur eyes…
always remember 3 things
1) I’m with u…
...2) Still with u…
3) Will ALWAYS b… ;-
 
Top