Definitely Maybe

ਨੀੰਦਰੇ ਦੀ ਭਾਪ ਸਾਡੇ ਨੈਣਾਂ ਵਿਚ ਬਲਦੀ,,
ਸੇਕ ਇੰਜ ਆਵੇ ਜਿੰਵੇ ਅੱਗ ਦੇ ਨੇ ਅੱਥਰੂ
ਸੇਕਦੀ ਆ ਬਾਲਕੇ ਉਡੀਕ ਦਿਆਂ ਲੱਕੜਾ |
ਕੋਲਿਆ ਦੇ ਵਾਂਗ ਮੇਰੇ ਮਘ ਦੇ ਨੇ ਅੱਥਰੂ..........
 

MAVERICK

Member
Kinia ਸੋਹਣੀਆਂ Ne ਕੁੜੀਆਂ ਜੱਗ Ute__
Sohnia ਤੋਂ Sohnia ਵੀ Ne ਹਜ਼ਾਰਾਂ ਜੱਗ Ute___
Ik ਨਾ ਮੰਨੇ ਤਾਂ Duji ਤੇ line ਮਾਰੋ__
Par ਕਦੇ Himat ਨਾ ਹਾਰੋ.
 
ਜਦੋਂ ਅਪਰਾਧ ਸਿੱਧ ਹੋ ਗਿਆ ਤਾਂ ਵਕੀਲ ਨੇ ਅਦਾਲਤ ਤੋਂ ਦਇਆ ਦੀ ਪ੍ਰਾਰਥਨਾ ਕਰਦੇ ਹੋਏ ਕਿਹਾ ---
''ਮੀ-ਲਾਰਡ ਇਸ ਗੱਲ ਦਾ ਖਿਆਲ ਰੱਖੋ ਕਿ ਇਸ ਆਦਮੀ ਨੇ ਕਿਸੇ ਖਾਸ ਕਮਜ਼ੋਰੀ ਕਾਰਨ ਹੀ ਅੰਗੂਠੀ ਤਿਜੌਰੀ 'ਚੋਂ ਕੱਢੀ ਸੀ।''


''ਮੈਂ ਜਾਣਦਾ ਹਾਂ ਵਕੀਲ ਸਾਹਿਬ।'' ਜੱਜ ਨੇ ਮੁਸਕਰਾ ਕੇ ਕਿਹਾ, ''ਇਸ ਵਿਚ ਕਮਜ਼ੋਰੀ ਨਾ ਹੁੰਦੀ ਤਾਂ ਇਹ ਤਿਜੌਰੀ ਹੀ ਚੁੱਕ ਕੇ ਲੈ ਜਾਂਦਾ।
 

MAVERICK

Member
ਬਾਰੀ ਬਾਰੀ ਬਰਸੀ ਖਟਣ ਗਿਆ ਸੀ ___
ਖੱਟ ਕੇ ਲਿਆਦੀਆ ਫੂਕਾਂ ___
ਖਾ ਗੀਆਂ ਮੁੰਡਿਆ ਨੂੰ ਲਾਰਿਆ ਨਾਲ ਮਸੂਕਾਂ ___
 
ਆਪਣੇ ਬਾਰੇ ਲਿਖਣ ਤੋਂ ਪਹਿਲਾਂ ਮੈਂ ਤੇਰੇ ਬਾਰੇ ਲਿਖਦਾ ਹਾਂ
ਹਰ ਸ਼ਾਮ ਹੋਣ ਤੋਂ ਪਹਿਲਾਂ -- ਪਹਿਲਾਂ ਮੈਂ ਸਵੇਰੇ ਬਾਰੇ ਲਿਖਦਾ ਹਾਂ



*Note - Eh main ni likhya :an
 

MAVERICK

Member
22 eho jeha maal patta bahut katha kita peya c..main socheya net te hi chaar dayie :p
te hale happy kehnda aa ki shuru karta..:p
nale hale baki janta ne posting hi ni kiti ehde ch :p
 

MAVERICK

Member
ਸੌਖੀ ਇਸ਼ਕ ਦੀ ਬਾਜ਼ੀ ਨਹੀ,
ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ,.
ਉਹ ਤਾਂ ਬੋਲ ਕੇ ਰਾਜ਼ੀ ਨਹੀਂ
 
Top