Definitely Maybe

Naughty_always

~ Internal Happiness ~
meri 2nd post ede ch :an...punjabi ch ape translate kr leo :p

_____

do nt postphone today's wrk on tmmrw , u can also do it Day after tmmrw

BE LAZY , THINK CRAZY thnd aa :an
 
ਤੂ ਜਬ ਸੇ ਜਾਨ ਬੇ-ਨਕਾਬ ਹੋ ਗਈ...ਮੇਰੀ ਜਿੰਦਗੀ ਤੋ ਤਬ ਸੇ ਸ਼ਰਾਬ ਹੋ ਗਈ !!! waah


:talli
 

MAVERICK

Member
ਯਾਰਾਂ ਦੀ ਮੈਹਫਿੱਲ ਚ ਦਾਰੂ ਮੰਗ ਕੇ ਪੀਤੀ ਤਾਂ ਕੀ ਪੀਤੀ,
ਜੇ ਹੌਵੇ ਮਸ਼ੂਕ ਨਾਲ ਮੁਲਾਕਾਤ ਪਹਿਲੀ Kiss ਮੰਗ ਕੇ ਕੀਤੀ ਤਾਂ ਕੀ ਕੀਤੀ

buuuurrrrraaaaahhhh
 

MAVERICK

Member
ਲੱਗ ਗਿਆ ਪਤਾ ਤੇਰੀ ਖਾਨਦਾਨੀ ਦਾ.... ਚਾਹ ਦੇ ਵਿੱਚ ਦੁੱਧ ਬੱਕਰੀ ਬੇਗਾਨੀ ਦਾ.
 
ਅਪਨੇ ਹਾਥੋ ਸੇ ਉਸਨੇ ਮੇਰੀ ਕਬਰ ਪਰ...ਚਾਦਰ-ਏ-ਗੁੱਲ ਚੜਾਈ ਮਜ਼ਾ ਆ ਗਿਆ :dr


*lari joran lai previous post paro:P
 

MAVERICK

Member
ਚਿੱਟੀ ਉਹਦੀ ਦਾੜ੍ਹੀ ਪਰ ਸ਼ਰਮ ਨਾ ਖਾਵੇ,
ਸੈਨਤਾਂ ਨਾਲ ਜਾਂਦਾ ਸੀ ਬੁਲਾਈ......
ਡੇਰੇ ਵਿੱਚ ਖੜ੍ਹਾ ਬਾਬਾ ਚੱਕ ਲਿਆ ਮੁੰਡੀਰ ਨੇ.
ਬੀਬੀਆਂ 'ਤੇ ਮਾਰਦਾ ਟਰਾਈ....
 
ਆਉਂਦੀਆ ਨੇ ਚੇਤੇ ਜਦੋ, ਗੱਲਾ ਮੈਨੂੰ ਤੇਰੀਆ...ਰੁੱਸ ਜਾਣ ਅੱਖਾ ਨਾਲੋ ਨੀੰਦਾ ਚੰਨਾ ਮੇਰੀਆ
 

MAVERICK

Member
ਯਾਰ ਸੋਹਣੀ ਫਸਦੀ ਨੀ -
ਮਾੜੀ ਫਸਾਉਣੀ ਨੀ -
ਲਾਈਨ ਬੜੀ ਲੰਬੀ ਆ -
ਮੈਨੂੰ ਲਗਦਾ ਵਾਰੀ ਆਉਣੀ ਨੀ
 
Top