Definitely Maybe

MAVERICK

Member
ajj di karwahi

ਨਵਾ ਨਵਾ ਹੋਇਆ ਮੇਲ, ਵਟਾਏ ਛਾਪਾ ਛੱਲੇ,,
ਫਿਰ ਵਟਾਈਆ ਫੋਟੋਆ ਬਣਾਕੇ ਪੋਜ ਅਵੱਲੇ,,
ਫਿਰ ਦਿੱਤਾ NOKIA 1100, ਸਾਰੀ ਰਾਤ ਹੈਲੋ-ਹੈਲੋ ਚੱਲੇ,,
ਅੱਜ ਕਹਿੰਦੀ I-PHONE ਲੈਣਾ ਨਹੀ ਤੇ ਰਹੋ ਕੱਲੇ......

navan navan hoya mael, vataye chaapan challe
fir vatayian fotoan banake pose awalle
fir ditta nokia 110, saari raat hello heelo challe
ajj kehndi i-phone laina, nahi te raho kalle
 

MAVERICK

Member
ਲੋਕੀ ਲੱਖ ਕਹਿਣ ਮਾੜੀ ਪਰ ਦਿਲ ਦੀ ਬ੍ੜੀ nice ਆ.. ਦੁਨੀਆ ਦਾਰੀ ਮੈਨੂੰ ਨੀ ਔਂਦੀ ਪਰ ਥੋੜੀ ਜਿਹੀ ਤਾ wise ਆ.. ਜਿਨਾ ਪਿਆਰ ਹਾ ਕਰਦੀ.. ਗੁੱਸਾ ਓੁਨਾਂ twice ਆ


loki lakh kehan mari par dil di nice aa
duniya daari mainu ni aundi par thori jehi wise aa
jinna pyar hai kardi
gussa ohna twice aa
 
ਘਟ ਗਿਆ ਖਰਚਾ ਤੇਲ ਦਾ,
ਬੁਲਟ ਵੀ ਖੜ੍ਹਾ ਹੀ ਰਹਿੰਦਾ ਏ,
ਕਿਉਂਕਿ ਕਾਕਾ ਜਿਆਦਾਤਰ ਹੁਣ ਨੈੱਟ ਤੇ ਬਹਿੰਦਾ ਏ,
ਹੁਣ ਸਿੱਧੇ ਸਾਧੇ ਰਹੇ ਨਾ ਬੜੇ ਹੀ ਫੈਸ਼ਨਲ ਹੋ ਗਏ ਆਂ,
ਛੱਡ ਕੇ ਆਸ਼ਕੀ ਲੋਕਲ, ਇੰਟਰਨੈਸ਼ਨਲ ਹੋ ਗਏ ਆਂ...
 

MAVERICK

Member
ਦੋਸਤ ਰੁੱਸੇ ਤਾਂ ਰੱਬ ਰੁੱਸੇ,
ਫਿਰ ਰੁੱਸੇ ਤਾਂ ਜੱਗ ਛੁੱਟੇ,
ਜੇ ਫਿਰ ਰੁੱਸੇ ਤਾਂ ਦਿਲ ਟੁੱਟੇ,
ਤੇ ਜੇ ਫਿਰ ਵੀ ਰੁੱਸੇ ਤਾਂ..
ਚੱਕੋ ਛਿੱਤਰ.. ... .. ਤੇ ਮਾਰੋ ਓਦੋਂ ਤੱਕ .....ਜਦ ਤੱਕ ਛਿੱਤਰ ਨਾ ਟੁੱਟੇ.. .
 
ਉਹਦੀ ਇਸ ਗੱਲ ਤੇ ਮੈਂ ਹੁਣ ਕਿੱਦਾ ਯਕੀਨ ਕਰਾਂ ?
ਕੀ ਉਹ ਮੇਰੇ ਵਿੱਚੋ ਹੀ ਰੱਬ ਨੂੰ ਟੋਲਦੀ ਸੀ !!
ਜ਼ੇ ਤੇਰੀ ਨਾਂ ਹੋ ਸਕੀ ਤਾਂ ਮਰ ਜਾਵਾਂਗੀ,,
ਕਿੰਨਾਂ ਸੌਹਣਾ ਉਹ ਝੂਠ ਬੋਲਦੀ ਸੀ.........
 

MAVERICK

Member
ਬਈ "ਪ੍ਰੀਤੋ" ਨੇ "ਮੈਨੂੰ" ਪੱਟਿਆ,___
ਪੱਟਿਆ ਸਕੀਮਾ ਲਾ ਕੇ,___
ਬੁਲਟ ਤੇ ਜਾਦੇ ਨੂੰ ਸਿੱਟਲਿਆ ਨਾਲ ਟਕਰਾਕੇ,___
ਫਿਰ ਪਾ ਤਾ ਪੰਗਾ ਬਈ,ਉੱਚੀ-ਉੱਚੀ ਰੋਲਾ ਪਾ ਕੇ,___
"ਯਾਰ" ਵੀ ਨਿੱਕਲ ਗਏ,"ਪ੍ਰੀਤੋ" ਦੇ ਥੱਪੜ ਲਾ ਕੇ
 
ਤੈਨੂੰ ਨਵੀਂ ਦੁਨੀਆ ਤੇ ਮੈਨੂੰ ਮੌਤ ਮਿਲੇ,
ਕੀ ਰੱਬ ਨੂੰ ਮੈਂ ਇਹ ਕਹ ਸਕਦਾ ਹਾਂ ?
ਤੇਰੇ ਪਿੰਡ ਨਈ ਤੇਰੇ ਸ਼ਹਿਰ ਨਈ !
ਮੈਂ ਮੁਸਾਫ਼ਿਰ ਕੁਝ ਸਮਾਂ ਤੇਰੇ ਦਿਲ ਵਿਚ ਰਹਿ ਸਕਦਾ ਹਾਂ ??
 

MAVERICK

Member
ਬਾਰੀ ਬਰਸੀ ਖਟਣ ਗਿਆ ਸੀ....ਖਟ ਖਟ ਕੇ ਲਿਆਦੀ ਪਰਾਂਦੀ....ਹਾ ਕਰਦੇ ਮਿੱਤਰਾ ਨੂੰ ਨੀ ਤੂ ਬੁੱਢੀ ਹੁੰਦੀ ਜਾਦੀ...


buuurrrrraaahhh
 
Thread starter Similar threads Forum Replies Date
mannmuk Gapp-Shapp 2
JJ Gapp-Shapp 4
ChandigarhBoy Gapp-Shapp 1
amarveer Gapp-Shapp 4
Top