dard

♥♥ ਦਰਦ ਹਾਸਿਆਂ ਚ ਵੀ ਹੁੰਦਾ ਹੈ ਹਜ਼ੂਰ,

ਕੋਈ ਰੋ ਕੇ

ਸਮਝਾਵੇ ਏ ਜਰੂਰੀ ਤਾਂ ਨਹੀ,



ਸਮਝ ਲੈਣਾ ਚਾਹੀਦਾ ਸ਼ਬਦਾਂ ਦਾ ਤਕਾਜਾ,

ਕੋਈ ਦਿਲ

ਚੀਰ ਕੇ ਦਿਖਾਵੇ ਏ ਜਰੂਰੀ ਤਾਂ ਨਹੀ ♥♥:ghug2
 
Top