* ਦਰਦ *

#Jatt On Hunt

47
Staff member
ਦਰਦ ਹਾਸਿਆਂ ਚ ਵੀ ਹੁੰਦਾ ਹੈ ਹਜ਼ੂਰ, ਕੋਈ ਰੋ ਕੇ ਸਮਝਾਵੇ ਏ ਜਰੂਰੀ ਤਾਂ ਨਹੀ.
ਸਮਝ ਲੈਣਾ ਚਾਹੀਦਾ ਸ਼ਬਦਾਂ ਦਾ ਤਕਾਜਾ, ਕੋਈ ਦਿਲ ਚੀਰ ਕੇ ਦਿਖਾਵੇ ਏ ਜਰੂਰੀ ਤਾਂ ਨਹੀ....
 
Top