Dard

Royal Singh

Prime VIP
ਦਰਦ ਹਾਸਿਆਂ ਚ ਵੀ ਹੁੰਦਾ ਹੈ ਹਜ਼ੂਰ,
ਕੋਈ ਰੋ ਕੇ ਸਮਝਾਵੇ ਏ ਜਰੂਰੀ ਤਾਂ ਨਹੀ,
ਸਮਝ ਲੈਣਾ ਚਾਹੀਦਾ ਸ਼ਬਦਾਂ ਦਾ ਤਕਾਜਾ,
ਕੋਈ ਦਿਲ ਚੀਰ ਕੇ ਦਿਖਾਵੇ ਏ ਜਰੂਰੀ ਤਾਂ ਨਹੀ.
 
Top