Lyrics Bai Bai sidhu mooseala gulab sidhu

Part 1 singer-gulab sidhu
Lyrics-nav dhother
ੳ heapon ਤੋਂ load ਪਹਿਲਾ weapon ਰੱਖੇ
ਤਾਇਓ ਕਟਦੇ ਆ ਵੈਰੀ ਦਿਨ ਡਰ ਡਰ ਕੇ ।
(ਅਸੀ ਡਰਦੇ ਆ ਕਿਸੇ ਤੋਂ)
ਨਾਰਾ ਦੇ dreama ਆਉਣ ਜਾਣ ਪੂਰਾ depresoin ਵਿੱਚ ਗਏ ਕਈ ਸਾਡੇ ਕਰਕੇ
ਗੱਲਾ 100 ਪਰਸੈਂਟ ਸੱਚ ਨੇ ਜੋਵੀ ਸਾਡੇ ਬਾਰੇ ਸੁਣੀਆ
ਤੇਰੇ ਇਕੀਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ।

ਕਹਿੰਦੇ ਤੇ ਕਹਾਉਂਦੇ ਵੈਰੀਆ ਨਾਲ ਮੈਚ ਵੈਰ ਦੇ
ਆ ਕਰਦਾ ਭੁਲੇਖੇ ਦੂਰ ਵਹਿਮ ਦੇ
ਕੈਲਰੀ ਤੇ ਸੇਲਰੀ ਦਾ ਤੋੜ ਕੋਈ ਨਾ ਬੰਦੇ ਖਾਣੀ ਨੂੰ ਖੁਰਾਕ ਦਈਏ ਟਾਈਮ ਤੇ।
ਵਨ ਵੇ ਆ ਜਾਂਦਾ ਸਿੱਧਾ ਮੌਤ ਨੂੰ ਰਾਹਾ ਜੱਟ ਨੇ ਆ ਜੋਵੀਂ ਚੁਣੀਆ।
ਤੇਰੇ ਇਕੀਆਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ।

Part 2 lyric and singer
ਸਿੱਧੂ ਮੂਸੇਅਾਲਾ
ਛੋਟੀਆਂ ਸੋਚਾ ਨੂੰ ਮੁੰਡਾ ਪੁੱਛੇ ਨਾ ਮੁੰਡਾ ਦੇਸੀ ਦੇ ਘਿਓ ਵਾਂਗੂੰ ਨੀ
ਗੋਡੇ ਜੀਹਦੇ ਆ ਮੁੰਡੀਰ ਘੁੱਟਦੀ ਮੈਨੂੰ ਮੰਨਦਾ ਪਿਉ ਵਾਂਗੂੰ ਨੀ।
ਖੱਬੀ ਖਾਨ ਖੁੰਝੇ ਲਾ ਤਾਂ ਮਿੱਠੀਏ ਆਟੇ ਵਾਂਗੂੰ ਪਿਆ ਗੁੰਨਿਆ ।
ਤੇਰੇ ਇੱਕੀਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ।
ਜੇਹੜੇ ਨਾਰਾ ਦੇ ਸੀ ਲੱਕ ਮਿਣ ਦੇ ਨੀ ਮੈ ਅਸਲੇ ਤੇ ਗਾਉਣ ਲਾਤੇ ਨੀ।
ਤੇਰੇ ਬੰਬੇ ਬੁੰਬੇ ਵਾਲੇ ਮਿੱਠੀਏ ਨੀ ਮੈ ਮੂਸੇ ਪਿੰਡ ਆਉਣ ਲਾਤੇ ਨੀ।
ਅਣਖੀ ਆ ਗੀਤ ਜੱਟ ਦੇ ਨਾ ਸਿਰਾ ਉੱਤੋ ਲੋਂਦੇ ਚੁੰਨੀਆਂ।
ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ।
ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇ ਆਲਾ ਕਹਿੰਦਾ ਜੱਟੀਏ।
ਓਨੂੰ ਦਿੰਦੇ ਆ ਡਰਾਵਾ ਗੋਲੀ ਦਾ ਜਾਕੇ ਸਿਵਿਆ ਚ ਪਹਿਦਾ ਜੱਟੀਏ।
ਇਕੱਲੀ ਮਿੱਠੀਏ ਖੁੱਦਾਰੀ ਮਿਲੂਗੀ ਖੂਨ ਜੱਟ ਦਾ ਜਦੋਂ ਵੀ ਪੁਣਿਆ।
ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ।
 

Similar threads

Top