Lyrics Mera nanak (rnait) gurvirsingh ghuman

☹👍👍💯💥💯💥🌹🌷
ਵੀਰੇ ਕੀਤੇ ਤਾਂ ਗਲਤ ਤੁਵੀ ਹੋਵੇਗੀ।
ਨਾ ਇਕ ਹੱਥ ਨਾਲ ਵੱਜਦੀਆਂ ਤਾੜੀਆ।
ਦਿੱਤੇ ਹੁੰਦੇ ਆ ਜੀ ਭੇਤ ਜਿਨੂੰ ਦਿਲਾ ਦੇ
ਓਹੀ ਕਰਦੇ ਆਖੀਰ ਹੁੰਦੇ ਮਾੜੀਆਂ।
ਨਾ ਬੰਦਾ ਬੰਦੇ ਦਾ ਵਗਾੜ ਕੁਛ ਸਕਦਾ ।
ਓਹੀ ਜਾਣ ਦਾ end ਤੇ ਉਦਾਸ ਨੂੰ।
ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ।
ਬਾਬਾ ਨਾਨਕ ਚਲਾਉਂਦਾ ਐ ਜਹਾਜ ਨੂੰ।

ਕੋਈ ਰੇਸ਼ਮੀ ਪਛਾਕਾ ਦਾ ਸ਼ੋਕੀਨ ਆ
ਕੀਤੇ ਕੁੜਤਾ ਪਜਾਮਾ ਪਿਆ ਘਸਿਆ।
ਕੀਤੇ ਜੁੜਦੀ ਨਾ ਰੋਟੀ ਦੋ ਵੇਲੇ ਦੀ
ਕੋਈ ਟੈਕਸਾਂ ਦੇ ਚੱਕਰਾਂ ਵਿਚ ਫੱਸਿਆ।
ਰਾਹ ਦੱਸਦੇ ਆ ਵੇਦ ਸਾਰੇ ਰੱਬ ਦਾ
ਭਾਵੇਂ ਗੀਤਾ ਪੜ੍ਹ ਪਾਵੇ ਤੂੰ ਨਿਵਾਜ ਨੂੰ।
ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ।
ਬਾਬਾ ਨਾਨਕ ਚਲਾਉਂਦਾ ਐ ਜਹਾਜ ਨੂੰ।

👍💙💜💚💛
ਇਕ ਕਾਫਲੇ ਵਿੱਚ 10%10 ਗੱਡੀਆਂ।
ਬੱਸ ਏਤੋ ਉੱਤੇ ਹੁੰਦਾ ਕੁੱਛ ਖਾਸ ਨੀ।
Long ਟਾਈਮ ਦੀ stay ਬਾਬੇ ਕਰਦੇ
ਜਿਨਾ ਦਾ ਹੁੰਦਾ ਕੋਈ ਇਤਹਾਸ ਨੀ।
ਬਾਬਾ ਨਾਨਕ ਇਕੋ ਸੀ ਇਕ ਰਹੂਗਾ।
ਜੌ ਸਭ ਜਾਣਦਾ ਸੀ ਛੁਪੇ ਹੋਏ ਰਾਜ ਨੂੰ।
ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ।
ਬਾਬਾ ਨਾਨਕ ਚਲਾਉਂਦਾ ਐ ਜਹਾਜ ਨੂੰ।

ਟਾਈਮ ਮਿਲੇ ਗੇੜਾ ਪੀ ਜੀ ਆਈ।
ਮਾਨ ਦੌਲਤਾਂ ਵਾਲਾ ਤੂੰ ਦਿਲੋ ਕੱਢ ਕੇ।
ਫੀਲ ਲੈਂਦਾ ਫਿਰੇ ਸਰਵਣ ਪੁੱਤ ਦੀ
ਆਸਰਮਾ ਵਿੱਚ ਬੁੱਢੇ ਮਾਪੇ ਛੱਡ ਕੇ।
ਮਾੜਾ ਟਾਈਮ rnait ਕਿਰਸਾਨੀ ਤੇ।
ਮੂਲ ਛੱਡ ਮੁੜੇ ਨਾ ਵਿਆਜ ਨੂੰ।
ਜਿਹਦੇ ਵਿੱਚ ਆ ਸਵਾਰ ਸਾਰੀ ਦੁਨੀਆ।
ਬਾਬਾ ਨਾਨਕ ਚਲਾਉਂਦਾ ਐ ਜਹਾਜ ਨੂੰ।।।
।।।।।।।।।।।।।
Singer rnait
 
Last edited by a moderator:
Top