American Court to Listen Anti Singh Voilation Cases

ਅਮਰੀਕਾ ਦੀ ਇਕ ਅਦਾਲਤ 15 ਮਾਰਚ ਨੂੰ ਨਵੰਬਰ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਕਾਂਗਰਸ ਪਾਰਟੀ ਖਿਲਾਫ ਦਾਇਰ ਉਸ ਪਟੀਸ਼ਨ ਦੀ ਸੁਣਵਾਈ ਕਰੇਗੀ ਜਿਸ 'ਚ ਉਸ 'ਤ ਲਗਾਏ ਗਏ ਦੋਸ਼ਾਂ ਦਾ ਉਸ ਵਲੋਂ ਬਚਾਅ ਨਾ ਕਰਨ ਲਈ 'ਡਿਫਾਲਟ ਜਜਮੈਂਟ' ਦੀ ਮੰਗ ਕੀਤੀ ਗਈ ਹੈ।


Read full story here:-
http://www.jagbani.com/news/jagbani_60742/
 
Top