Biant Singh Family Will Think To Execuse Rajoana

ਪੰਜਾਬ ਦੇ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵਲੋਂ 31 ਮਾਰਚ ਨੂੰ ਪਟਿਆਲਾ ਜੇਲ 'ਚ ਫਾਂਸੀ ਦਿੱਤੇ ਜਾਣ ਦੇ ਫੈਸਲੇ ਨੂੰ ਲੈ ਕੇ ਰਾਜ 'ਚ ਸਰਕਾਰੀ ਤੇ ਗੈਰ ਸਰਕਾਰੀ ਪੱਧਰ 'ਤੇ ਗਤੀਵਿਧੀਆਂ 'ਤੇ ਬਿਆਨਬਾਜ਼ੀ ਜਾਰੀ ਹੈ।

Source:- http://www.jagbani.com/news/jagbani_71453/
 
Top