ਕਹਿੰਦੇ ਨੇ ,__! -- ਕਿ ਇੱਕ ਰਿਸ਼ਤਾ ਖਤਮ ਹੋਣ ਨਾਲ

Jeeta Kaint

Jeeta Kaint @
ਕਹਿੰਦੇ ਨੇ ,__!
-- ਕਿ ਇੱਕ ਰਿਸ਼ਤਾ ਖਤਮ ਹੋਣ ਨਾਲ
ਸਾਰੀ ਦੁਨੀਆ
ਖਤਮ ਨਹੀ ਹੁੰਦੀ,__
--- ਪਰ ਉਹਦਾ ਕੀ ਜਿਸਦੀ ਸਾਰੀ ਦੁਨੀਆ ਹੀ ਸਿਰਫ
ਇੱਕ ਰਿਸ਼ਤੇ ਨਾਲ ਹੈ,_♥
 
Top