ਲੇਖਾਂ ਚ ਜੋ ਲਿਖਿਆ

ਉਤਲੀ ਹਵਾ ਚੋਂ ਮੂੱਡ ਪਿਆ ਧਰਤੀ ਤੇ ਆ ਰਿਹਾ,
ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈਂ ਪਾ ਰਿਹਾ,
ਚੰਗਾ ਹੋਆ ਮੇਰੇ ਬਿਨਾ ਉਹਨਾਂ ਦਾ ਸਰ ਗਿਆ,
ਮੈਂ ਵੀ ਉਹਨਾਂ ਦੀ ਯਾਦ ਤੋਂ ਪੱਲਾ ਸ਼ੂਡਾ ਰਿਹਾ,
ਮੈਂ ਕਿੱਨੇ ਜੋਗਾ ਪਹੁੰਚ ਕਿੱਨੀ ਸੋਚਦਾ ਕਊਂ ਨਹੀ,
ਲੇਖਾਂ ਚ ਜੋ ਲਿਖਿਆ ਨਹੀ ਮੈਂ ਕਾਤੋਂ ਚਾਹ ਰਿਹਾ.......!!!!!
 
Top