ਅਸੀਂ ਗੂਣੇਗਾਰ ਹਾਂ

ਇਹ ਜਾਣਦੇ ਆਂ ਇਸ ਦੂਨਿਆ ਨੂੰ ਇੱਕ ਤੂੰਹੀ ਰਿਹਾਂ ਚਲਾ ਰੱਬਾ
ਅਸੀਂ ਗੂਣੇਗਾਰ ਹਾਂ ਬਹੋਤ ਵੱਡੇ ਤੇਨੂੰ ਸ਼ਡਿਆ ਦਿਲੋਂ ਭੁਲਾ ਰੱਬਾ,

ਧਰਤੀ ਦੇ ਚੱਪੇ ਚੱਪੇ ਤੇ ਖੰਡੀ ਬਹ੍ਰਮੰਡੀ ਰਾਜ ਤੇਰਾ,
ਤੇਰੇ ਹੂਕਮ ਤੇ ਦੂਨੀਆ ਵਸਦੀ ਐ ਸਾਹ ਇੱਕ ਇੱਕ ਹੈ ਮੁਹਤਾਜ ਤੇਰਾ,
ਕਾਇਨਾਤ ਦਾ ਮਾਲਿਕ ਤੂੰ ਇੱਕੋ, ਊੰਜ ਰੱਖੇ ਤੇਰੇ ਨਾਮ ਬਡੇ,
ਤੂੰ ਪਾਕ ਹੈਂ ਆਦ ਜੂਗਾਦੋਂ ਹੀ ਤੇਰੇ ਬੰਦਿਆਂ ਤੇ ਇਲਜ਼ਾਮ ਬਡੇ,
ਤੇਰੇ ਤਕ ਇੱਕੋ ਜਾਂਦਾ ਐ ਅਸੀਂ ਕਈ ਬਣਾ ਲਏ ਰਾਹ ਰੱਬਾ,
ਅਸੀਂ ਗੂਣੇਗਾਰ ਹਾਂ ਬਹੋਤ ਵੱਡੇ ਤੇਨੂੰ ਸ਼ਡਿਆ ਦਿਲੋਂ ਭੁਲਾ ਰੱਬਾ........!!!!!!
 
Top