ਸਾਹ

Singh-a-lion

Prime VIP
ਇਹ ਜਾਣਦਿਆ ਇਸ ਦੁਨਿਆ ਨੂੰ ਇੱਕ ਤੂੰ ਹੀ ਰਿਹਾ ਚਲਾ ਰੱਬਾ
ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁੱਲਾ ਰੱਬਾ,
ਧਰਤੀ ਦੇ ਚੱਪੇ ਚੱਪੇ ਤੇ ਖੰਡੀ ਬਹਮੰਡੀ ਰਾਜ ਤੇਰਾ
ਤੇਰੇ ਹੁਕਮ ਤੇ ਦੁਨਿਆ ਵਸਦੀ ਏ ਸਾਹ ਇੱਕ ਇੱਕ ਹੈ ਮੁਹਤਾਜ਼ ਤੇਰਾ,
 
Top