ਇਸ਼ਕ਼ ਦੀ ਨਵੀਓ ਨਵੀ ਬਹਾਰ
ਇਕ ਰਾਂਝੇ ਦੀਆਂ ਹੀਰਾਂ ਚਾਰ
ਫੂਕ ਵੰਝਲੀਓ ਤੈ ਕੀ ਲੈਣਾ
ਦੋ ਜੀ ਬੀ ਵਿਚ ਗੀਤ ਹਜ਼ਾਰ
ਚੋਰ ਲੁਟੇਰੇ ਠਗ ਤੇ ਡਾਕੂ
ਬਣ ਗਏ ਧਰਮ ਦੇ ਠੇਕੇਦਾਰ
ਜੀਹਦੇ ਪੱਲੇ ਓਹਦੀ ਚੱਲੇ
ਸਮਝਾਂ ਵਾਲੇ ਗੇਮੋੰ ਬਾਹਰ
ਕਹਿੰਦੀ ਹੋਰ ਤੇ ਕਰਦੀ ਹੋਰ ਜੋ
ਟਾਇਮ ਲੰਘਾਵੇ ਓਹ ਸਰਕਾਰ
ਕਰਦੇ ਇੰਡੀਆ ਆਈ ਟੀ ਆਈਲੇਟ
ਝਾੜੂ ਲਾਉਂਦੇ ਜਾ ਜਾ ਬਾਹਰ
ਪੂਜਨ ਲਸ਼ਮੀ ਕਾਲੀ ਦੁਰਗਾ
ਧੀ ਨੂੰ ਦਿੰਦੇ ਕੁਖ ਚ ਮਾਰ
ਇਕ ਰਾਂਝੇ ਦੀਆਂ ਹੀਰਾਂ ਚਾਰ
ਫੂਕ ਵੰਝਲੀਓ ਤੈ ਕੀ ਲੈਣਾ
ਦੋ ਜੀ ਬੀ ਵਿਚ ਗੀਤ ਹਜ਼ਾਰ
ਚੋਰ ਲੁਟੇਰੇ ਠਗ ਤੇ ਡਾਕੂ
ਬਣ ਗਏ ਧਰਮ ਦੇ ਠੇਕੇਦਾਰ
ਜੀਹਦੇ ਪੱਲੇ ਓਹਦੀ ਚੱਲੇ
ਸਮਝਾਂ ਵਾਲੇ ਗੇਮੋੰ ਬਾਹਰ
ਕਹਿੰਦੀ ਹੋਰ ਤੇ ਕਰਦੀ ਹੋਰ ਜੋ
ਟਾਇਮ ਲੰਘਾਵੇ ਓਹ ਸਰਕਾਰ
ਕਰਦੇ ਇੰਡੀਆ ਆਈ ਟੀ ਆਈਲੇਟ
ਝਾੜੂ ਲਾਉਂਦੇ ਜਾ ਜਾ ਬਾਹਰ
ਪੂਜਨ ਲਸ਼ਮੀ ਕਾਲੀ ਦੁਰਗਾ
ਧੀ ਨੂੰ ਦਿੰਦੇ ਕੁਖ ਚ ਮਾਰ