ਮੁੱਲ ਮੇਰੇ ਪਿਆਰ ਦਾ,,

ਚਿਹਰਿਆ ਦੀ ਭੀੜ ਚ ਨਾ ਲਭੇ ਚੇਹਰਾ ਮੈਨੂੰ ਯਾਰ ਦਾ,,
ਮੌਤ ਨਾਲੋ ਵੀ ਬੁਰਾ ਵਿਛੋੜਾ ਜਿਹੜਾ ਪਲ ਪਲ ਮਾਰ ਦਾ,,
ਮੂੰਹ ਫੇਰ ਕੇ ਮੇਰੇ ਤੋਂ ਕਿਓਂ ਬਿਰਹੋਂ ਦੀ ਅੱਗ ਚ ਮੈਨੂੰ ਸਾੜਦਾ,,
ਦੇਖਾਂਗੇ ਕੌਣ ਖੜਦਾ ਨਾਲ ਤੇਰੇ ਜਿਥੇ ਪੈਣਾ ਮੁੱਲ ਮੇਰੇ ਪਿਆਰ ਦਾ,,
 
Top