ਉਹ ਪਿਆਰ ਦਾ ਮੈਨੂੰ ਚਾ ਨਹੀਂ

Gill Saab

Yaar Malang
ਉਹ ਪਿਆਰ ਦਾ ਮੈਨੂੰ ਚਾ ਨਹੀਂ
ਮੁੱੜ ਕੇ ਜਿਸ ਨੇ ਮੁੱਕ ਜਾਣਾ
ਉਸ ਯਾਰ ਦੀ ਮੈਨੂੰ ਤਾਂਗ ਨਹੀਂ
ਅੱਧ ਵੱਟੇ ਜਿਸ ਨੇ ਰੁੱਕ ਜਾਣਾ
ਚਾਹੁੰਦਾ ਹਾਂ ਅਜਿਹਾ ਹਮਸਫ਼ਰ
ਮੰਜਿਲ ਤਕ ਸਾਥ ਨਿਭਾਏ ਜਿਹੜਾ
ਸਾਡੇ ਪਿਆਰ ਦੀਆਂ ਲੋਕ ਮਿਸਾਲਾਂ ਦੇਣ
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ
 
Top