ਹਰ ਪੱਖ ਨੂੰ ਸਾਬਤ ਕਰਨ ਲਈ ਕੋਈ ਨਾ ਕੋਈ ਦਲੀਲ ਲੱਭ ਹੀ ਆਉਂਦੀ ਏ ਤੇ, ਹਰ ਦਲੀਲ ਦੀ ਪੁਸ਼ਟੀ ਲਈ ਕੋਈ ਨਾ ਕੋਈ ਤਸ਼ਬੀਹ ਵੀ ਮਿਲ਼ ਹੀ ਜਾਂਦੀ ਹੈ ਪਰ ਦਲੀਲਾਂ ਤੇ ਤਸ਼ਬੀਹਾਂ ਨਾਲ਼ ਕੀ ਹੁੰਦਾ ਹੈ ਸੱਚ ਤੇ ਸੱਚ ਹੀ ਰਹਿੰਦਾ ਹੈ ਤੇ ਸੱਚ ਇਹ ਹੈ ਕਿ ਝੂਠ ਕੁੱਝ ਨਹੀਂ। -ਸੰਗਤਾਰ