ਹੰਜੂ

Saini Sa'aB

K00l$@!n!
ਅਖੀਆਂ ਚ' ਆ ਕੇ ਰੁਕ ਜਾਂਦੇ ਨੇ ਹੰਜੂ
ਪਲਕਾਂ ਤੇ ਆ ਕੇ ਰੁਕ ਜਾਂਦੇ ਨੇ ਹੰਜੂ ,
ਬੜਾ ਦਿਲ ਕਰਦਾ ਬਹਾ ਦੇਵਾਂ ਇਹਨਾ ਨੂੰ
ਪਰ ਤੈਨੂੰ ਹਸ ਦੇਯਾਂ ਵੇਖ ਕੇ ਸੁਕ ਜਾਂਦੇ ਨੇ ਹੰਜੂ
 
Top