KamMi......

tsukhu

Princess Kidan
ਕਿਸੇ ਨੂੰ ਪਾਉਣ ਲਈ ਹਜ਼ਾਰ ਖੂਬੀਆਂ ਵੀ ਘੱਟ ਪੈ ਜਾਂਦੀਆਂ ਤੇ ਖੋਣ ਲਈ ਬਸ ਇਕ ਹੀ ਕਮੀ ਕਾਫ਼ੀ ਏ.............

*_* *_* *_* *_* *_* *_*


ਹੰਜੂ ਆ ਜਾਂਦੇ ਨੇ ਅਖਾਂ ਚ ਰੋਣ ਤੋ ਪਹਲਾ...
ਖਵਾਬ ਟੁਟ ਜਾਂਦੇ ਨੇ ਪੂਰੇ ਹੋਣ ਤੋ ਪਹਲਾ...
ਪਿਆਰ ਗੁਨਾਹ ਹੈ ਇਹ ਤਾ ਸਮਝ ਗਏ...
ਕਾਸ਼ ਕੋਈ ਰੋਕ ਲੈਂਦਾ ਇਹ ਗੁਨਾਹ ਕਰਨ ਤੋ ਪਹਲਾ.....


*_* *_* *_* *_* *_* *_* ramc
 
Top