ਪੱਲ ਤੇ ਊਹ ਵੇਲੇ ਕੱਦ ਮੁੜ ਕੇ

bhandohal

Well-known member
ਜੌ ਪੱਤੇ ਟਾਣੀਆ ਤੌ ਟੁੱਟ ਜਾਂਦੇ ਨੇ
ਫੇਰ ਕੱਦ ਉਹ ਟਾਹਣੀ ਨੂੰ ਮਿਲ ਪਾਉਂਦੇ ਨੇ
ਨਾ ਚਹੁੰਦੇ ਹੌਏ ਵੀ ਹਵਾ ਦੇ ਨਾਲ ਨਾਲ
ਦੂਰ ਕਿਤੇ ਦੂਰ ਉਡਦੇ ਚਲੇ ਜਾਂਦੇ ਨੇ
ਕੱਦ ਕੌਈ ਚਹੁੰਦਾ ਹੈ ਅੱਖਾਂ ਦੇ ਵਿਚ ਹੰਙੂ
ਹੰਙੂ ਤਾਂ ਹੰਙੂ ਨੇ ਆਪੇ ਹੀ ਚਲੇ ਆਉਦੇ ਨੇ
ਨਾਜੁਕ ਹੁਂਦੇ ਨੇ ਦਿਲ ਸ਼ਿਸ਼ੇ ਦੀ ਤਰਾਂ
ਕੱਦ ਜੁੜਦੇ ਨੇ ਜੌ ਟੁੱਟ ਜਾਂਦੇ ਨੇ
ਜੌ ਲੰਘ ਜਾਂਦੇ ਨੇ ਐਵੈ ਹੀ ਅਣਜਾਣੈ ਵਿਚ
ਉਹ ਪੱਲ ਤੇ ਊਹ ਵੇਲੇ ਕੱਦ ਮੁੜ ਕੇ ਆਉਦੇ ਨੇ
ਰਿਹ ਜਾਂਦੀਆਂ ਨੇ ਯਾਦਾਂ ਸਿਰਫ ਯਾਦਾਂ
ਜਿਥੇ ਇਹ ਪਲ ਤੇ ਵੇਲੇ ਯਾਦਾਂ ਬਣ ਕੇ ਰਹਿ ਜਾਂਦੇ ਨੇ..




Preet
 
Top