ਸੁਰਖਰੂ

~Guri_Gholia~

ਤੂੰ ਟੋਲਣ
ਯਾਰ ਬਸ ਕਰ, ਹੁਣ ਮੈਂਨੂੰ ਸੁਰਖਰੂ ਕਰ ਦੇ:pr
yaar bas kar, hun mainu surkhru kar dae

ਜੋ ਸਾਲਾਂ ਤੋਂ ਹਰੇ ਨੇ, ਉਹ ਸਭ ਜ਼ਖਮ ਭਰ ਦੇ
jo saalaan ton hare nae, uh sab zakham bhar dae
ਮੈਂ ਸਿਸਕ ਸਿਸਕ ਕੇ ਜੀ ਲਿਆ ਹੈ ਬਹੁਤ:(
main sisak sisak kae jee leya hai bahut
ਆ, ਹਮੇਸ਼ਾਂ ਲਈ ਇਸ ਤਕਲੀਫ਼ ਨੂੰ ਖਤਮ ਕਰ ਦੇ
aa , hamenshan lai is takleef nu khatam kar dae

ਯਾਰ ਬਸ ਕਰ.........
yaar bas kar...............

ਗਲ ਝੂਠੀ, ਨਾ ਕਰ ਵਫ਼ਾਵਾਂ ਦੀ
gal juthi, naa kar wafanwan dee
ਅਜ ਝੂਠ ਨਾ ਬੋਲੀੰ , ਤੂੰ ਸ਼ਰਮ ਕਰ ਕੇ
ajh jhuth naa bolin tun sharam kar kae
ਜੋ ਵੀ ਦਿਲ 'ਚ ਹੈ, ਕਢ ਦੇ, ਕਰਮ ਕਰ ਦੇ
jo vee dil_ch hai , kad dae karam kar dae

ਯਾਰ ਬਸ ਕਰ, ਹੁਣ ਮੈਂਨੂੰ ਸੁਰਖਰੂ ਕਰ ਦੇ
yaar bas kar, hun mainu surkhru kar dae

ਹਰ੍ਸ਼
Harsh
 
Top