Singh-a-lion
Prime VIP
ਪਹਿਲੀ ਉਮਰ ਦੀ ਯਾਰੀ ਸੋਹਣਿਓ ਨਹੀਂ ਭੁੱਲਦੀ….”
ਸੌਂਹ ਦੇ ਕੇ ਕੋਈ ਯਾਰਾਂ ਨੇ ਜਦ ਪੈੱਗ ਪਾਏ ਤਾਂ ਪੀਤੀ ਗਈ…
ਦਿਲ ਵਿੱਚ ਵਸਣੇ ਵਾਲਿਆਂ ਨੇ ਕਹੀ ਗੁੱਡ-ਬਾਏ ਤਾਂ ਪੀਤੀ ਗਈ…
ਕਈ ਵਾਰ ਤਾਂ ਪੀਂਦਾ ਆ ਉਹਨਾਂ ਨੂੰ ਦਿਲੋਂ ਭੁਲਾਵਣ ਲਈ,
ਅੱਜ ਭੁੱਲੇ ਵਿਸਰੇ ਅਚਨਚੇਤ ਉਹ ਯਾਦ ਆਏ ਤਾਂ ਪੀਤੀ ਗਈ….”