ਤਾਂ ਪੀਤੀ ਗਈ

Saini Sa'aB

K00l$@!n!
ਸੌਂਹ ਦੇ ਕੇ ਕੋਈ ਯਾਰਾਂ ਨੇ ਜਦ ਪੈੱਗ ਪਾਏ ਤਾਂ ਪੀਤੀ ਗਈ... :talli


ਦਿਲ ਵਿੱਚ ਵਸਣੇ ਵਾਲਿਆਂ ਨੇ ਕਹੀ ਗੁੱਡ-ਬਾਏ ਤਾਂ ਪੀਤੀ ਗਈ... :talli


ਕਈ ਵਾਰ ਤਾਂ "ਦੇਬੀ" ਪੀਂਦਾ ਆ ਉਹਨਾਂ ਨੂੰ ਦਿਲੋਂ ਭੁਲਾਵਣ ਲਈ, :talli


ਅੱਜ ਭੁੱਲੇ ਵਿਸਰੇ ਅਚਨਚੇਤ ਉਹ ਯਾਦ ਆਏ ਤਾਂ ਪੀਤੀ ਗਈ :talli

Debi Makhsoospuri
 
Top