ਲੱਖ ਯਾਰੀ ਲਾਉਣ ਦਾ ਸੌਂਕ ਹੋਵੇ

ਲੱਖ ਯਾਰੀ ਲਾਉਣ ਦਾ ਸੌਂਕ ਹੋਵੇ
ਪਰ ਥਾਂ ਥਾਂ ਨਹੀਂ ਦਿਲ ਲਾਈ ਦਾ ਏ
ਅਖਾਂ ਯਾਰ ਦੀਆਂ ਤੱਕ ਕੇ ਹੀ ਸਬ ਕੁਝ ਪਤਾ ਲਗ ਜਾਂਦਾ
ਗਲ ਗਲ ਤੇ ਪਿਆਰ ਨਹੀਂ ਅਜਮਾਈਦਾ ਏ
ਭਾਵੇਂ ਮੰਗੇ ਮਾਫ਼ੀ ਜਾਂ ਫੇਰ ਕਰੇ ਤਰਲੇ
ਨਜਰੋਂ ਡਿਗਿਆਂ ਨੂੰ ਨਹੀਂ ਮੂੰਹ ਲਾਈਦਾ ਏ
 
Top