ਬੁੱਝ ਲੈ ਤੂੰ ਮੇਰੇ ਦਿਲ ਦੀ ਗੱਲ ਸਜਨੀ,

jass_cancerian

ਯਾਰ ਸਾਥੋ

ਬੁੱਝ ਲੈ ਤੂੰ ਮੇਰੇ ਦਿਲ ਦੀ ਗੱਲ ਸਜਨੀ,ਬਾਅਦ ਵਿਚ ਤਾਂ ਤਰਲੇ ਤੇ ਮਜਬੂਰੀਆਂ ਰਹਿ ਜਾਣਗੀਆਂ,
ਉਮਰਾਂ ਤੋਂ ਵੀ ਲੰਮੀਆਂ ਦੂਰੀਆਂ ਰਹਿ ਜਾਣਗੀਆਂ,

ਬੁੱਝ ਲੈ ਤੂੰ ਮੇਰੇ ਦਿਲ ਦੀ ਗੱਲ ਸਜਨੀ,
ਨਹੀਂ ਤਾਂ ਰੀਝਾਂ ਸਭ ਅਧੂਰੀਆਂ ਰਹਿ ਜਾਣਗੀਆਂ,

 
Top