jass_cancerian
VIP
ਬੁੱਝ ਲੈ ਤੂੰ ਮੇਰੇ ਦਿਲ ਦੀ ਗੱਲ ਸਜਨੀ,
ਬਾਅਦ ਵਿਚ ਤਾਂ ਤਰਲੇ ਤੇ ਮਜਬੂਰੀਆਂ ਰਹਿ ਜਾਣਗੀਆਂ,
ਉਮਰਾਂ ਤੋਂ ਵੀ ਲੰਮੀਆਂ ਦੂਰੀਆਂ ਰਹਿ ਜਾਣਗੀਆਂ,
ਬੁੱਝ ਲੈ ਤੂੰ ਮੇਰੇ ਦਿਲ ਦੀ ਗੱਲ ਸਜਨੀ,
ਨਹੀਂ ਤਾਂ ਰੀਝਾਂ ਸਭ ਅਧੂਰੀਆਂ ਰਹਿ ਜਾਣਗੀਆਂ,
ਨਹੀਂ ਤਾਂ ਰੀਝਾਂ ਸਭ ਅਧੂਰੀਆਂ ਰਹਿ ਜਾਣਗੀਆਂ,