ਛੱਲੇ

jaggi37

Member
ਦਿਨ ਖੁਸ਼ੀਆ ਦੇ ਚੱਲ ਗਏ ਜੋ ਸੀ ਥੋੜੇ ਨੀ ,
ਸਾਡੀ ਕਿਸਮਤ ਵਿੱਚ ਰਹਿ ਗਏ ਰੋਣੇ ਨੀ ,
ਚਾਹਤ ਹੇ ਨੀ ਨਵਿਆ ਦੇ ਨਾਲ ਯਾਰੀ ਲਾਉਣ ਦੀ ,
ਅਸੀ ਦਿਲਾ ਦੇ ਚਾਅ ਕਤਲ ਕਰਾਏ ਹੋਏ ਨੇ ,
ਸੱਜਣਾ ਦੇ ਉਗਲਾ ਤੇ ਨਿਸ਼ਾਨ ਤਾ ਰਹਿਣੇ ਨੇ ,
ਹੋਇਆ ਕੀ ਜੇ ਸਾਡੇ ਛੱਲੇ ਅੱਜ ਲਾਹੇ ਹੋਏ ਨੇ ,
 
Top