ਛੱਲੇ 2

jaggi37

Member
ਛੇਤੀ ਭੁੱਲ ਗਏ ਲੱਗਦਾ ਉਤੱਲੇ ਦਿਲੋ ਪਿਆਰ ਕਿਤਾ ,
ਬੇਵਫਾਈ ਜਾ ਮਜਬੂਰੀ ਜਾ ਕਹਾ ਤਕਦੀਰਾ ਨੇ ਨਾ ਸਾਥ ਦਿੱਤਾ ,
ਤੱਕ ਰਿਹੇ ਦਿਲ ਉਤੇ ਪੱਥਰ ਰੱਖ ਕੇ ,
ਉਹਨਾ ਗੈਰ ਹਿਕ ਨਾਲ ਲਾਏ ਹੋਏ ਨੇ ,
ਸੱਜਣਾ ਦੇ ਉਗਲਾ ਤੇ ਨਿਸ਼ਾਨ ਤਾ ਰਹਿਣੇ ਨੇ ,
ਹੋਇਆ ਕੀ ਜੇ ਸਾਡੇ ਛੱਲੇ ਅੱਜ ਲਾਹੇ ਹੋਏ ਨੇ
 
Top