ਆਉ ਅੱਜ ਗੱਲ ਕਰੀਏ

:)ਆਉ ਅੱਜ ਗੱਲ ਕਰੀਏ
ਆਪਾਂ ਸੂਹੇ ਗੁਲਾਲ ਦੀ।
ਜਿਹੜਾ ਚੜ੍ਹ ਕੇ ਕਦੇ ਨਾ ਉਤਰੇ
ਰੀਸ ਨਹੀਂ ਉਸ ਰੰਗ ਲਾਲ ਦੀ।
ਖਾਲਸੇ ਨੂੰ ਚੜ੍ਹਿਆ
ਰੰਗ ਭਗਤੀ ਦਾ
ਦੂਜਾ ਬਾਜਾਂ ਵਾਲੇ ਨੇ
ਦਿੱਤਾ ਰੰਗ ਸ਼ਕਤੀ ਦਾ।
ਗੱਲ ਕਰੀਂ ਨਾ ਤੂੰ ਹੁਣ
ਕੁਸੰਭੜੇ ਦੇ ਕੱਚੇ ਰੰਗ ਦੀ।
ਹੁਣ ਗੱਲ ਕਰੀਂ ਤੂੰ ਪੱਕੇ
ਮਜੀਠੜੇ ਰੰਗ ਦੀ।
ਇਹ ਰੰਗ ਚੜ੍ਹਿਆ
ਜਦੋਂ ਗੁਰੂ ਦੇ ਲਾਲਾਂ ਨੂੰ
ਉਨ੍ਹਾਂ ਧਰਤੀ ਚਮਕੌਰ ਦੀ ਰੰਗਤੀ
ਉਦੋਂ ਬਾਬਰ ਤੇ ਜਾਲਮ ਵੀ
[…]​
 

chardi kala vich rhiye

HaRdCoRe BiOtEcHnOlOgIsT
guru gobind singh g ne saara pariwaar waar ditta sikhi kaim rakhan lyi...:tear :tear................

kurbaani di aisi misaal kise hor dharam ch ni mil skdi..............:pr


 
Top