ਕੀ ਕਰੀਏ..........

ਬੰਨ ਕੇ ਜਿਹੜੇ ਟੁੱਟਦੇ ਵਿੱਚਕਾਰ,
ਉਨ੍ਹਾਂ ਰੇਸ਼ਮੀ ਡੌਰਾਂ ਦਾ ਹੁਣ ਕੀ ਕਰੀਏ........
ਖੁਭ ਜਾਂਦੇ ਜਿਹੜੇ ਸਿਨੇ ਪਾਰ,
ਏਸੇ "ਮਿਠੇ" ਤੀਰਾਂ ਦਾ ਕੀ ਕਰੀਏ..........

ਭੁੱਲਣਾ ਖੁਦ ਨੂੰ ਕੋਈ ਸੌਖੀ ਗੱਲ ਨਹੀਂ ,
ਪਰ "ਬੁਰੇ ਵਕਤ" ਨੂੰ ਵੀ ਤਰਲਾ ਕੀ ਕਰੀਏ........
ਅਪਣੇ ਆਪ ਤੌਂ ਨਫਰ੍ਤ ਦੀ ਵਜਾ ਤਾਂ ਕੌਈ ਖਾਸ ਨਹੀਂ,
ਬਸ ਜੱਦ ਸਿਰ ਚੱੜ ਜਾਵੇ ਪਿਆਰ ਤਾਂ ਹਿਲਾ ਕੀ ਕਰੀਏ.......


ਬਣ ਗਿਆ ਜੋ ਸੋਚਿਆ ਵੀ ਨਹੀਂ ਸੀ,
ਬਿਣ ਮੰਗਿਆ ਤੇਰੇ ਤੌਫਿਆਂ ਨੂੰ ਦਰਕਾਰ ਵੀ ਕੀ ਕਰੀਏ.......
'ਫੇਰ ਮਿਲਾਂਗੇ " ਦੀ ਆਸ ਤਾਂ ਤੈਨੂੰ ਦੇ ਦੇਂਵਾ,
ਪਰ ਜੇ ਉਮਰੌਂ ਲੰਬਾ ਹੌਜੇ ਇੰਤਜਾਰ ਤਾਂ ਕੀ ਕਰੀਏ..........


ਤੇਰੇ "ਦੁੱਖਾਂ " ਨਾਲ ਜਿਉਣਾ ਕੋਈ ਔਖਾ ਨਹੀਂ ਸੀ,
ਪਰ ਹੁਣ ਜਦ "ਖੁੱਦ" ਨੂੰ ਲਿਆ ਮਾਰ ਤਾਂ ਕਾ ਕਰੀਏ......
 
Top