ਕੀ ਕਰੀਏ ?

♥ ਉਂਝ ਚਾਹੇ ਬੁਰੀ ਏ ਤੂੰ,,,, ਸਾਨੂੰ ਫਿਰ ਵੀ ਲੱਗੇ ਚੰਗੀ
ਬਦੂਆ ਦੀ ਜਗਾ ਨਿਕਲੇ ਫਰਿਆਦ.. ਕੀ ਕਰੀਏ?? ♥

♥ ਕਈ ਵਾਰ ਕੀਤੀ ਤੈਨੂੰ ਭੁਲਾਉਣ ਦੀ ਵੀ ਕੋਸ਼ਿਸ਼
ਫਿਰ ਵੀ ਆ ਜਾਵੇ ਤੇਰੀ ਯਾਦ.. ਕੀ ਕਰੀਏ ♥
...
♥ ਸੋਚਿਆ ਸੀ...ਦੇਖਣਾ ਨਾ ਤੇਰਾ ਚਿਹਰਾ ਭੁੱਲ ਕੇ ਵੀ
ਪਰ ਅੱਜ ਮਿਲ ਗਈ ਤੂੰ ਮੁੱਦਤਾਂ ਦੇ ਬਾਅਦ.. ਕੀ ਕਰੀਏ ?


unknwon
 
Top