ਭਾਵੇਂ ਉਸ ਨਾਂ ਆਵਣਾ ਪਰ ਫਿਰ ਵੀ ਹੈ ਉਸ ਦੀ ਉਡੀਕ,

ਭਾਵੇਂ ਉਸ ਨਾਂ ਆਵਣਾ ਪਰ ਫਿਰ ਵੀ ਹੈ ਉਸ ਦੀ ਉਡੀਕ,

ਮੁਸਕੁਰਾ ਕੇ ਦੇਖਿਆ ਹੈ ਇਕ ਨਜ਼ਰ ਜਿਸ ਨੇ ਕਦੇ,
ਹੱਥ ਧਰ ਦਿੱਤੇ ਅਸੀਂ ਤਾਂ ਉਸ ਦਿਆਂ ਪੈਰਾਂ ਤਲੇ,
ਮੁਸਕੁਰਾ ਕੇ ਜਦ ਵੀ ਲੰਘੇ ਹਾਂ ਉਸ ਦੇ ਕੋਲ ਦੀ,
ਦੇਖਦੇ ਹੀ ਰਹਿ ਗਏ ਬਸ ਕੁਝ ਵਿਚਾਰੇ ਦਿਲ ਜਲੇ,
ਨਾਂ ਅਸੀਂ ਸੁੱਤੇ ਤੇ ਨਾਂ ਹੀ ਚੈਨ ਦੀ ਕਰਵਟ ਲਈ,
ਆ ਗਏ ਸਾਨੂੰ ਨਜ਼ਰ ਉਹ ਜਦ ਕਦੇ ਵੀ ਦਿਨ ਢਲੇ,
ਭਾਵੇਂ ਉਸ ਨਾਂ ਆਵਣਾ ਪਰ ਫਿਰ ਵੀ ਹੈ ਉਸ ਦੀ ਉਡੀਕ,
ਆਪਣੇ ਆਪ ਨੂੰ ਬੰਦਾ ਕਿਸ ਤਰਾਂ ਦੇਖੋ ਛਲੇ,
ਤੜਪਦੇ ਹਾਂ,ਭਟਕਦੇ ਹਾਂ,ਗਮ ਵੀ ਸਾਡੇ ਨਾਲ ਨੇ,
ਹਰ ਕਿਸੇ ਦੇ ਹੀ ਨਸੀਬਾਂ ਵਿਚ ਨਹੀਂ ਇਹ ਦਿਨ ਭਲੇ,

kit walker

VIP
Staff member
ਤੜਪਦੇ ਹਾਂ,ਭਟਕਦੇ ਹਾਂ,ਗਮ ਵੀ ਸਾਡੇ ਨਾਲ ਨੇ,
ਹਰ ਕਿਸੇ ਦੇ ਹੀ ਨਸੀਬਾਂ ਵਿਚ ਨਹੀਂ ਇਹ ਦਿਨ ਭਲੇ,

very nice
 
MUSKARA K JAD V LANGE ,OS KOL DI DEKHDE HI REH GAYE KUJ VICHARE DIL JALE........... EXCELLENT DOST.........DARD V HE TE RYTHEM V.........BAHUT KHOOB......AMEEN.......:wah
 
Top