ਵੈਸੇ ਉਸ ਦੇ ਨਾਲ ਨਾਂ ਕੋਈ ਜਾਨ ਨਾਂ ਪਹਿਚਾਨ ਹੈ,

ਫਾਸਲਾ ਉਸ ਨਾਲ ਜਦ ਵੀ ਘਟਦਾ ਲਗਦਾ ਹੈ ਸਦਾ,
ਫਿਰ ਤਾਂ ਹਰ ਕੰਡਾ ਹੀ ਰਾਹ ਚੋਂ ਹਟਦਾ ਲਗਦਾ ਹੈ ਸਦਾ,

ਵੈਸੇ ਉਸ ਦੇ ਨਾਲ ਨਾਂ ਕੋਈ ਜਾਨ ਨਾਂ ਪਹਿਚਾਨ ਹੈ,
ਫਿਰ ਵੀ ਉਸ ਦੇ ਨਾਲ ਕੋਈ ਰਿਸ਼ਤਾ ਲਗਦਾ ਹੈ ਸਦਾ,
 
Top