ਤੇਰੇ ਗ਼ਮਾਂ ਚ ਰਾਤੀਂ ਤੜਪਦਾ ਰਿਹਾ ਦਿਲ,

ਤੇਰੇ ਗ਼ਮਾਂ ਚ ਰਾਤੀਂ ਤੜਪਦਾ ਰਿਹਾ ਦਿਲ,


ਇਹ ਦੁਨੀਆ ਮੇਰੇ ਤੋਂ ਪਿੱਛੇ ਹਟ ਰਹੀ ਹੈ,
ਪਰ ਤੇਰੇ ਆਸਰੇ ਜਿੰਦਗੀ ਕਟ ਰਹੀ ਹੈ,
ਨਸੀਬ ਚ ਹੋਏ ਨਾ ਦੋ ਪਲ ਖ਼ੁਸ਼ੀ ਦੇ,
ਮੇਰੀ ਜਾਨ ਮੇਰੇ ਤੋਂ ਮੂੰਹ ਵੱਟ ਰਹੀ ਹੈ,
ਮੈਂ ਜਿਸ ਰਾਹ ਵੀ ਮੰਜਿਲ ਤੇ ਪੁੱਜਣਾ ਹੈ ਚਾਹਿਆ,
ਮੇਰੇ ਰਾਹ ਚ ਹਰ ਦਮ ਰੁਕਾਵਟ ਰਹੀ ਹੈ,
ਤੇਰੇ ਗ਼ਮਾਂ ਚ ਰਾਤੀਂ ਤੜਪਦਾ ਰਿਹਾ ਦਿਲ,
ਮੇਰੇ ਦਿਲ ਨੂੰ ਦਿਨ ਭਰ ਥਕਾਵਟ ਰਹੀ ਹੈ,
ਬੁਰਾ ਕਹਿ ਕੇ ਮੈਨੂੰ, ਘਰੋਂ ਕੱਢ ਕੇ ਮੈਨੂੰ,
ਇਹ ਦੁਨੀਆ ਭਲਾ ਦੱਸੋ ਕੀ ਖੱਟ ਰਹੀ ਹੈ,
 

kit walker

VIP
Staff member
ਮੇਰੇ ਦਿਲ ਨੂੰ ਦਿਨ ਭਰ ਥਕਾਵਟ ਰਹੀ ਹੈ,
ਬੁਰਾ ਕਹਿ ਕੇ ਮੈਨੂੰ, ਘਰੋਂ ਕੱਢ ਕੇ ਮੈਨੂੰ,
ਇਹ ਦੁਨੀਆ ਭਲਾ ਦੱਸੋ ਕੀ ਖੱਟ ਰਹੀ ਹੈ,

very good.
 
ਮੇਰੇ ਦਿਲ ਨੂੰ ਦਿਨ ਭਰ ਥਕਾਵਟ ਰਹੀ ਹੈ,
ਬੁਰਾ ਕਹਿ ਕੇ ਮੈਨੂੰ, ਘਰੋਂ ਕੱਢ ਕੇ ਮੈਨੂੰ,
ਇਹ ਦੁਨੀਆ ਭਲਾ ਦੱਸੋ ਕੀ ਖੱਟ ਰਹੀ ਹੈ,

very good.

thnx a lot jii,
 
Loki bahar diyan satan dekh de ne,
Na dil da haal koi sune raba,
Main rajeon fakir ho gea,
Bas ese pal vich hune raba,
Tere te shikva laonda haan,
Kisi hor te na chalda joor raba,
Main jee ke hun thaak gea,
Neeri mout di lea de joro joor raba.
 
ਬੋਲਣਾ ਤਾਂ ਛੱਡਿਆ ਦਿਸਣੋ ਵੀ ਰਹਿ ਗਈ ਏ, *ਦੱਸ ਅੜੀਏ ਨੀ ਕਿਹੜੇ ਅੰਬਰਾਂ ਤੇ ਬਹਿ ਗਈ ਏ, *ਹੋ ਗਿਆ ਕਸੂਰ ਸਾਥੋਂ ਕੀ ਨੀਂ ਚੰਦਰੀਏ..........., *ਤੇਰੇ ਬਿਨਾਂ ਲੱਗਦਾ ਨਾ ਜੀ ਨਾਂ ਚੰਦਰੀਏ,,,!!!!!!!!
 
ਬੋਲਣਾ ਤਾਂ ਛੱਡਿਆ ਦਿਸਣੋ ਵੀ ਰਹਿ ਗਈ ਏ, *ਦੱਸ ਅੜੀਏ ਨੀ ਕਿਹੜੇ ਅੰਬਰਾਂ ਤੇ ਬਹਿ ਗਈ ਏ, *ਹੋ ਗਿਆ ਕਸੂਰ ਸਾਥੋਂ ਕੀ ਨੀਂ ਚੰਦਰੀਏ..........., *ਤੇਰੇ ਬਿਨਾਂ ਲੱਗਦਾ ਨਾ ਜੀ ਨਾਂ ਚੰਦਰੀਏ,,,!!!!!!!!

thx a lot akaaljot......,
 
Top