ਕੀ ਕਹਾ ਕਿਵੇ ਚਲ ਰਹੀ ਹੈ ਜ਼ਿੰਦਗੀ ਅਜ ਕਲ|

:bikerਕੀ ਕਹਾ ਕਿਵੇ ਚਲ ਰਹੀ ਹੈ ਜ਼ਿੰਦਗੀ ਅਜ ਕਲ|
ਹਰ ਮੰਜ਼ਿਲ ਤੇ ਬਦਲ ਰਹੀ ਹੈ ਜ਼ਿੰਦਗੀ ਅਜ ਕਲ|

ਹਵਾਵਾ ਨੂੰ ਵੇਖ ਕ ਮੁੜ ਗਏ ਮੇਰੇ ਹਮਸਫਰ,
ਤੁਫਾਨ ਤਕ ਝੱਲ ਰਹੀ ਹੈ ਜ਼ਿੰਦਗੀ ਅਜ ਕਲ|

ਅਜ਼ਲਾ ਦਾ ਫਾਸਲਾ ਇਹ ਸਫਰ ਲੰਮਾ ਹੈ ਯਾਰੋ,
ਫਿਰ ਵੀ ਪੈਦਲ ਚਲ ਰਹੀ ਹੈ ਜ਼ਿੰਦਗੀ ਅਜ ਕਲ|

ਰਮਜ਼ ਦੇ ਪਿਆਸੇ ਦੋਸਤਾ ਚ ਹੈ ਕਮਦਿਲੀ ਬੜੀ,
ਅਕਸ ਨੇ ਗਵਾਹ ਇਝ ਕਿਉ ਹੈ ਜ਼ਿੰਦਗੀ ਅਜ ਕਲ|

ਰੁਕਸਤ ਕਰ ਗਏ ਦੂਰੋ ਹੀ ਦਿਲ ਦੇ ਕਰੀਬ ਸਨ ਜੋ,
ਇਸੇ ਫਿਕਰਾ ਚ ਚਲ ਰਹੀ ਹੈ ਜ਼ਿੰਦਗੀ ਅਜ ਕਲ|

ਖਵਾਬਾ ਦੀ ਦੁਨੀਆ ਵੀ ਮੇਰੇ ਖਿਲਾਫ ਹੋ ਗਈ ਹੈ,
ਮੇਰੀ ਹਕੀਕਤ ਹੀ ਝੱਲ ਰਹੀ ਹੈ ਜ਼ਿੰਦਗੀ ਅਜ ਕਲ|

ਵੇਹਲਾ ਹੋ ਕੇ ਜ਼ਿੰਦਗੀ ਨੂੰ ਪੜ੍ਹਾਗਾ ,
ਦਿਲਗੀ ਦੇ ਕਰਜੇ ਹੇਠ ਚਲ ਰਹੀ ਹੈ ਜ਼ਿੰਦਗੀ ਅਜ ਕਲ|
 
Top