ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,ਮਗਰ ਰੁਸਵਾਈ ਤੋਂ &#

jass_cancerian

ਯਾਰ ਸਾਥੋ
ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,
ਮਗਰ ਰੁਸਵਾਈ ਤੋਂ ਵੀ ਡਰ ਰਹੇ ਹੋ,
ਅਵੱਲਾ ਇਸ਼ਕ ਲੱਗਿਆ ਹੈ ਜਦੋਂ ਦਾ,
ਖੁਸ਼ੀ ਦੇ ਨਾਲ ਦੁੱਖ ਵੀ ਜਰ ਰਹੇ ਹੋ,
ਬੜਾ ਪਛਤਾ ਰਹੇ ਹੋ ਪਿਆਰ ਪਾ ਕੇ,
ਜੋ ਇੰਨੇ ਠੰਡੇ ਹਉਕੇ ਭਰ ਰਹੇ ਹੋ,
ਕਿਧਰ ਚਲੇ ਹੋ ਏਨਾ ਬਣ ਸੰਵਰ ਕੇ,
ਹਵਾ ਦੇ ਨਾਲ ਗੱਲਾਂ ਕਰ ਰਹੇ ਹੋ,
ਖੁਦਾ ਜਾਣੇ ਹੋ ਸਾਥੋਂ ਕੀ ਛੁਪਾਉਂਦੇ,
ਝਿਜਕ ਦੇ ਨਾਲ ਗੱਲਾਂ ਕਰ ਰਹੇ ਹੋ,
ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,
ਮਗਰ ਰੁਸਵਾਈ ਤੋਂ ਵੀ ਡਰ ਰਹੇ ਹੋ,
ਨਜ਼ਰ ਆਏ ਹੋ ਮੁੱਦਤ ਬਾਅਦ ਸਾਨੂੰ,
ਮੇਰੀ ਜਾਨ ਦੱਸੋ ਖਾਂ ਕਿਧਰ ਰਹੇ ਹੋ,
 

chardi kala vich rhiye

HaRdCoRe BiOtEcHnOlOgIsT
Re: ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,ਮਗਰ ਰੁਸਵਾਈ ਤੋ&#2562

....wah g wah....................kaim aa...........:-)
 

chardi kala vich rhiye

HaRdCoRe BiOtEcHnOlOgIsT
Re: ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,ਮਗਰ ਰੁਸਵਾਈ ਤੋ&#2562

ya dis z gud really.......

............happy happy...............
:-)
 

kit walker

Prime VIP
Staff member
Re: ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,ਮਗਰ ਰੁਸਵਾਈ ਤੋ&#2562

ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,
ਮਗਰ ਰੁਸਵਾਈ ਤੋਂ ਵੀ ਡਰ ਰਹੇ ਹੋ,
ਨਜ਼ਰ ਆਏ ਹੋ ਮੁੱਦਤ ਬਾਅਦ ਸਾਨੂੰ,
ਮੇਰੀ ਜਾਨ ਦੱਸੋ ਖਾਂ ਕਿਧਰ ਰਹੇ ਹੋ,

very good hai.
 

jass_cancerian

ਯਾਰ ਸਾਥੋ
Re: ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,ਮਗਰ ਰੁਸਵਾਈ ਤੋ

ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,
ਮਗਰ ਰੁਸਵਾਈ ਤੋਂ ਵੀ ਡਰ ਰਹੇ ਹੋ,
ਨਜ਼ਰ ਆਏ ਹੋ ਮੁੱਦਤ ਬਾਅਦ ਸਾਨੂੰ,
ਮੇਰੀ ਜਾਨ ਦੱਸੋ ਖਾਂ ਕਿਧਰ ਰਹੇ ਹੋ,

very good hai.


thnx a lot jii,
 
Top