ਕੁੜੀਆਂ ਦੇ ਸ਼ੇਅਰ ਬਿਨਾਂ ਪੜੇ ਟਿਪਣੀ ਕਰਦੇ ਹੋ

gurpreetpunjabishayar

dil apna punabi
ਕੁੜੀਆਂ ਦੇ ਸ਼ੇਅਰ ਬਿਨਾਂ ਪੜੇ ਟਿਪਣੀ ਕਰਦੇ ਹੋ
ਮੁੰਡਿਆਂ ਦੇ ਸ਼ੇਅਰ ਤੋਂ ਪਤਾ ਨੀ ਕਿਉਂ ਡਰਦੇ ਹੋ
ਲਗਦਾ ਤੁਹਾਨੂੰ ਸਾਡੀਆਂ ਗੱਲਾਂ ਨੀ ਭਾਉਂਦੀਆਂ
ਜਾਂ ਫਿਰ ਲਾਈਕ ਕਰ ਕੇ ਈ-ਮੇਲਜ਼ ਬਹੁਤ ਆਉਂਦੀਆਂ
ਇੱਦਾਂ ਨਾ ਕਰੋ ਯਾਰੋ, ਸਾਡੀ ਵੀ ਯਾਰੀ ਆ ਕੋਈ ਛੋਲਿਆਂ ਦਾ ਵੱਢ ਨੀ
,,ਗੁਰਪ੍ਰੀਤ,,ਅਸੀਂ ਵੀ ਤੁਹਾਡੇ ਨਾਲ ਆਂ ਤੁਹਾਡੇ ਤੋਂ ਅੱਡ ਨੀ
 
ਬਿਲਕੁਲ ਸਹੀ ਕਿਹਾ,ਕਈ ਵਾਰ ਮੇਰੀਆਂ ਕਵਿਤਾਵਾਂ ਤੇ ਕਿਸੇ ਨੇ ਵੀ ਟਿੱਪਣੀ ਨਹੀਂ ਕੀਤੀ ਹੁੰਦੀ ਪਰ ਉਹੀ ਕਵਿਤਾ ਜਦੋਂ ਕੋਈ ਕੁੜੀ copy paste ਕਰ ਕੇ post ਕਰਦੀ ਹੈ ਤਾਂ ਟਿੱਪਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਸ ਤਰਾਂ ਹੋਣਾ ਨਹੀਂ ਚਾਹੀਦਾ,

ਹਾਂ ਜੀ ਤੁਹਾਡੀ ਕਵਿਤਾ ਬਹੁਤ ਵਧੀਆ ਹੈ ਗੁਰਪ੍ਰੀਤ,
 
Top