ਮੈਂ ਤਾਂ ਸਭ ਨੂੰ ਹੀ ਬੈਠਾ ਸੀ ਭੁਲਾ,ਇੱਕ ਤੈਨੂੰ ਹੀ ਸ&

ਮੈਂ ਤਾਂ ਸਭ ਨੂੰ ਹੀ ਬੈਠਾ ਸੀ ਭੁਲਾ,
ਇੱਕ ਤੈਨੂੰ ਹੀ ਸਮਝ ਜਹਾਨ ਤੇ,



ਕਦੀ ਸਿੰਜੇ ਸੁਪਨੇ ਤੈਨੂੰ ਪਾਣ ਦੇ,
ਹਰ ਔਖ ਚ ਤੈਨੂੰ ਅਪਨਾਣ ਦੇ,
ਮੈਂ ਦੁਖ ਚ ਮੁਸਕਰਾਇਆ ਸਦਾ,
ਤੇਰੀ ਹਲਕੀ ਜਿਹੀ ਮੁਸਕਾਨ ਤੇ,
ਮੈਂ ਤਾਂ ਸਭ ਨੂੰ ਹੀ ਬੈਠਾ ਸੀ ਭੁਲਾ,
ਇੱਕ ਤੈਨੂੰ ਹੀ ਸਮਝ ਜਹਾਨ ਤੇ,
ਤੂੰ ਹੀ ਮੇਰੇ ਦਰਦਾਂ ਦੀ ਸਾਂਝਣ ਏਂ,
ਸਮਝ ਬੈਠਾ ਤੇਰੀ ਇੱਕੋ ਜ਼ੁਬਾਨ ਤੇ,
ਤੇਰੀ ਇੱਕੋ ਝਾਤ ਦਾ ਪਿਆਸਾ ਰਿਹਾ,
ਹੋਵੇ ਕਦੇ ਨਜ਼ਰ ਮਿਹਰਬਾਨ ਜੇ,
ਤੂੰ ਤਾਂ ਆਪਣੇ ਆਪ ਵਿੱਚ ਹੀ ਰਹੀ,
ਸਹਾਰਾ ਆਖਰੀ ਸੀ ਤੂੰ ਜਹਾਨ ਤੇ,
 

kit walker

VIP
Staff member
Re: ਮੈਂ ਤਾਂ ਸਭ ਨੂੰ ਹੀ ਬੈਠਾ ਸੀ ਭੁਲਾ,ਇੱਕ ਤੈਨੂੰ ਹੀ &#26

ਮੈਂ ਤਾਂ ਸਭ ਨੂੰ ਹੀ ਬੈਠਾ ਸੀ ਭੁਲਾ,
ਇੱਕ ਤੈਨੂੰ ਹੀ ਸਮਝ ਜਹਾਨ ਤੇ,
ਤੂੰ ਹੀ ਮੇਰੇ ਦਰਦਾਂ ਦੀ ਸਾਂਝਣ ਏਂ,
ਸਮਝ ਬੈਠਾ ਤੇਰੀ ਇੱਕੋ ਜ਼ੁਬਾਨ ਤੇ,
ਤੇਰੀ ਇੱਕੋ ਝਾਤ ਦਾ ਪਿਆਸਾ ਰਿਹਾ,
ਹੋਵੇ ਕਦੇ ਨਜ਼ਰ ਮਿਹਰਬਾਨ ਜੇ,
ਤੂੰ ਤਾਂ ਆਪਣੇ ਆਪ ਵਿੱਚ ਹੀ ਰਹੀ,
ਸਹਾਰਾ ਆਖਰੀ ਸੀ ਤੂੰ ਜਹਾਨ ਤੇ

Bai Vah. Kaya Baat Hai. Good Work
 
Top