ਕਿੰਨਾ ਮਾਣ ਸੀ ਯਾਰਾ ਤੇਰੇ ਤੇ,

Jeeta Kaint

Jeeta Kaint @
ਕਿੰਨਾ ਮਾਣ ਸੀ ਯਾਰਾ ਤੇਰੇ ਤੇ, ਤੂੰ ਇੱਕ ਪਲ ਵਿੱਚ ਹੀ ਬੇਗਾਨਾ ਹੋ ਗਿਆ,
ਤੇਰੇ ਲਈ ਮੈਂ ਸਭ ਕੁੱਝ ਛੱਡ ਦਿੱਤਾ ਸੀ, ਤੂੰ ਵੀ ਹੁਣ ਗੈਰਾਂ ਦਾ ਦੀਵਾਨਾ ਹੋ ਗਿਆ,
ਇੱਕ ਵਾਰੀ ਅੱਖਾਂ ਵਿੱਚ ਅੱਖਾਂ ਪਾ ਕੇ ਤੱਕ ਲੈਂਦਾ, ਕਿੰਨਾ ਕਰਦੇ ਪਿਆਰ ਤੈਨੂੰ ਪਤਾ ਲੱਗ ਜਾਣਾ ਸੀ,
ਸੱਚ ਪੁੱਛੇਂ ਸਾਨੂੰ ਦਿਲੋਂ ਕਦੇ ਚਾਹਿਆ ਹੀ ਨਹੀਂ, ਸਾਡਾ ਗਰੀਬ ਹੋਣਾ ਤਾਂ ਇੱਕ ਬਹਾਨਾ ਹੋ ਗਿਆ....
 
Top