ਬੜੇ ਰੰਗ ਬੜੇ ਪੱਤੇ

GöLdie $idhu

Well-known member
ਬੜੇ ਰੰਗ
ਬੜੇ ਪੱਤੇ
ਆਏ ਮੇਰੇ ਹਿੱਸੇ

ਪਰ ਇੱਕ ਪੱਤਾ
ਜੋ ਮੈਂ ਮੰਗਿਆ
ਉਹ ਨਹੀਂ ਆਇਆ

ਤੇ ਇੱਕੋ ਪੱਤੇ ਦੀ
ਸਾਰੀ ਖੇਡ ਹੁੰਦੀ ਹੈ
 
Top